Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਪੰਜਾਬ ਜੇਲ ਪੈਨਸਨਰਜ ਵੈਲਫੇਅਰ ਐਸੋਸੀਏਸਨ ਦੀ ਮੀਟਿੰਗ ’ਚ ਬਕਾਏ ਅਤੇ ਪਰਮੋਸ਼ਨ ਮੁੱਦੇ ‘ਤੇ ਸਰਕਾਰ ਖਿਲਾਫ ਰੋਸ, ਕੋਰਟ ਜਾਣ ਦਾ ਐਲਾਨ
- 65 Views
- kakkar.news
- May 29, 2025
- Punjab
ਪੰਜਾਬ ਜੇਲ ਪੈਨਸਨਰਜ ਵੈਲਫੇਅਰ ਐਸੋਸੀਏਸਨ ਦੀ ਮੀਟਿੰਗ ’ਚ ਬਕਾਏ ਅਤੇ ਪਰਮੋਸ਼ਨ ਮੁੱਦੇ ‘ਤੇ ਸਰਕਾਰ ਖਿਲਾਫ ਰੋਸ, ਕੋਰਟ ਜਾਣ ਦਾ ਐਲਾਨ
ਫਿਰੋਜ਼ਪੁਰ 29 ਮਈ 2025 (ਅਨੁਜ ਕੱਕੜ ਟੀਨੂੰ)
ਪੰਜਾਬ ਜੇਲ ਪੈਨਸਨਰਜ ਵੈਲਫੇਅਰ ਐਸੋਸੀਏਸਨ ਫਿਰੋਜਪੁਰ ਦੀ ਮੀਟਿੰਗ ਸ੍ਰੀ ਕਸਮੀਰ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਪੰਜਾਬ ਗੌਰਮਿੰਟ ਪੈਨਸਨਰਜ ਦੇ ਦਫਤਰ ਵਿਖੇ ਹੋਈ ਜਿਸ ਵਿਚ ਵਖ ਵਖ ਆਗੂਆਂ ਵੱਲੋਂ ਵਿਚਾਰ ਸਾਂਝੇ ਕੀਤੇ ਗਏ ਮਿਤੀ 1/1/2016ਤੋਂ ਮਿਤੀ 30/06/2021 ਦਾ ਬਕਾਇਆ ਇਕ ਨਾਂ ਦੇਣਾ , ਡੀ ਏ ਦੀਆਂ ਕਿਸਤਾਂ ਰਲੀਜ ਨਾਂ ਕਰਨਾ ਆਦਿ ਲਈ ਪੰਜਾਬ ਸਰਕਾਰ ਦੀ ਸਖਤ ਸਬਦਾਂ ਵਿਚ ਨਿਖੇਧੀ ਕੀਤੀ ਗਈ ਸਾਡੇ ਕਈ ਪੈਨਸਨਰਜ ਸਾਥੀ 30-35ਸਾਲ ਦੀ ਸੇਵਾ ਕਰਕੇ ਸਿਪਾਹੀ ਹੀ ਰਿਟਾਇਰ ਹੋਏ ਹਨ ਉਹਨਾਂ ਠੂਂੰ ਇਕ ਵੀ ਪਰਮੋਸਨ ਨਸੀਬ ਨਹੀਂ ਹੋਈ ਉਹਨਾਂ ਸਾਥੀਆਂ ਨੇ ਹੁਣ ਕੋਰਟ ਦਾ ਸਹਾਰਾ ਲੈਣ ਦਾ ਮਨ ਬਨਾਇਆ ਹੈ ਕੋਰਟ ਕੇਸ ਦਾ ਕੰਮ ਸ੍ਰੀ ਕਸਮੀਰ ਚੰਦ ਮਲਹੋਤਰਾ ਦੀ ਡਿਊਟੀ ਲਗਾਈ ਗਈ ਹੈ ਉਹ ਕੇਸ ਕਰਨ ਵਾਲੇ ਸਾਥੀਆਂ ਦੀ ਲਿਸਟ ਤਿਆਰ ਕਰਨਗੇ ਇਹ ਲਿਸਟ ਇਕ ਹਫਤੇ ਦੇ ਅੰਦਰ ਤਿਆਰ ਕੀਤੀ ਜਾਵੇਗੀ ਇਸ ਤੋਂ ਬਾਅਦ ਕੇਸ ਨਾਲ ਸਬੰਧਤ ਕਾਰਵਾਈ ਕੀਤੀ ਜਾਵੇਗੀ। ਪੇ ਕਮਿਸਨ ਦੇ ਬਕਾਏ ਅਤੇ ਲੀਵ ਇਨਕੇਸਮੈਂਟ ਦੇ ਬਕਾਏ ਲੲਈ ਬੇਨਤੀ ਪੱਤਰ ਸੁਪਰਡੈਂਟ ਜੇਲ ਦੇ ਦਫਤਰ ਨਿਜੀ ਤੌਰ ਤੇ ਦਿਤਾ ਗਿਆ। ਅੰਤ ਵਿਚ ਮੀਟਿੰਗ ਵਿਚ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ
Categories

Recent Posts

