Posts by: kakkar.news

- 24 Views
- kakkar.news
- April 9, 2025
ਡੀ.ਐਮ. ਕਮ-ਵਿਸ਼ੇਸ਼ ਸਕੱਤਰ ਮਾਲ ਨੇ ਆਗਾਮੀ ਹੀਟ ਵੇਵ ਸੀਜ਼ਨ ਦੇ ਮੱਦੇਨਜ਼ਰ ਸਮੀਖਿਆ ਮੀਟਿੰਗ ਕੀਤੀ
ਡੀ.ਐਮ. ਕਮ-ਵਿਸ਼ੇਸ਼ ਸਕੱਤਰ ਮਾਲ ਨੇ ਆਗਾਮੀ ਹੀਟ ਵੇਵ ਸੀਜ਼ਨ ਦੇ ਮੱਦੇਨਜ਼ਰ ਸਮੀਖਿਆ ਮੀਟਿੰਗ ਕੀਤੀ ਫ਼ਿਰੋਜ਼ਪੁਰ, 9 ਅਪ੍ਰੈਲ 2025 (ਅਨੁਜ ਕੱਕੜ ਟੀਨੂੰ) ਰਾਜ ਵਿੱਚ ਆਗਾਮੀ ਹੀਟ ਵੇਵ ਸੀਜ਼ਨ ਦੇ ਮੱਦੇਨਜ਼ਰ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਅਧਿਕਾਰੀਆਂ ਨਾਲ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਆਈ.ਏ.ਐਸ., ਡਾਇਰੈਕਟਰ (ਡੀ.ਐਮ)-ਕਮ-ਵਿਸ਼ੇਸ਼ ਸਕੱਤਰ ਮਾਲ ਦੀ ਪ੍ਰਧਾਨਗੀ ਹੇਠ ਔਨਲਾਈਨ ਸਮੀਖਿਆ ਮੀਟਿੰਗ ਕੀਤੀ ਗਈ। ਇਸ ਵੀਡੀਓ ਕਾਨਫਰੰਸ ਵਿੱਚ ਐਸ.ਡੀ.ਐਮ. ਫ਼ਿਰੋਜ਼ਪੁਰ ਦਿਵਯਾ ਪੀ. ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਇਸ ਦੌਰਾਨ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਆਉਣ ਵਾਲੇ ਹੀਟ ਵੇਵ ਸੀਜ਼ਨ ਦੀਆਂ ਤਿਆਰੀਆਂ ਅਤੇ ਖਤਰੇ ਨੂੰ ਘੱਟ ਕਰਨ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਗਰਮੀ ਦੀ ਲਹਿਰ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਜਾਵੇ। ਗਰਮੀਆਂ ਦੇ ਮਹੀਨਿਆਂ ਦੌਰਾਨ ਗਰਮ ਹਵਾਵਾਂ ਅਤੇ ਗਰਮੀ ਦੀਆਂ ਲਹਿਰਾਂ ਚਲਦੀਆਂ ਹਨ, ਜਿਸ ਦਾ ਸਰੀਰ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਕਈ ਵਾਰ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜੇਕਰ ਕਿਸੇ
- 30 Views
- kakkar.news
- April 9, 2025
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ ਵਿਧਾਇਕ ਸਾਹਿਬਾਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਦੀ ਕੀਤੀ ਅਪੀਲ ਫ਼ਿਰੋਜ਼ਪੁਰ, 9 ਅਪ੍ਰੈਲ 2025
- 269 Views
- kakkar.news
- April 9, 2025
ਫਿਰੋਜ਼ਪੁਰ ਵਿੱਚ PSPCL ਦੀ ਲਾਪਰਵਾਹੀ: ਖੁੱਲ੍ਹੇ ਅਤੇ ਟੁੱਟੇ ਮੀਟਰ ਬਕਸੇ ਬਣੇ ਜਨਤਾ ਲਈ ਖ਼ਤਰਾ
ਫਿਰੋਜ਼ਪੁਰ ਵਿੱਚ PSPCL ਦੀ ਲਾਪਰਵਾਹੀ: ਖੁੱਲ੍ਹੇ ਅਤੇ ਟੁੱਟੇ ਮੀਟਰ ਬਕਸੇ ਬਣੇ ਜਨਤਾ ਲਈ ਖ਼ਤਰਾ ਫਿਰੋਜ਼ਪੁਰ, 09 ਅਪ੍ਰੈਲ, 2025 (ਅਨੁਜ ਕੱਕੜ ਟੀਨੂੰ) ਫਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੁਆਰਾ ਲਗਾਏ
- 180 Views
- kakkar.news
- April 7, 2025
ਬੱਸ ਅੱਡੇ ਨੇੜੇ ਮੈਡੀਕਲ ਸਟੋਰ ‘ਚ ਨਸ਼ੀਲੀਆਂ ਦਵਾਈਆਂ ਮਿਲਣ ‘ਤੇ ਮਾਲਕ ਗ੍ਰਿਫ਼ਤਾਰ
ਬੱਸ ਅੱਡੇ ਨੇੜੇ ਮੈਡੀਕਲ ਸਟੋਰ ‘ਚ ਨਸ਼ੀਲੀਆਂ ਦਵਾਈਆਂ ਮਿਲਣ ‘ਤੇ ਮਾਲਕ ਗ੍ਰਿਫ਼ਤਾਰ ਫਿਰੋਜ਼ਪੁਰ, 7 ਅਪ੍ਰੈਲ 2025 ( ਸਿਟੀਜਨਜ਼ ਵੋਇਸ)ਇੰਸਪੈਕਟਰ ਹਰਿੰਦਰ ਸਿੰਘ 106/ਐਫ.ਆਰ. ਮੁੱਖ ਅਫਸਰ ਥਾਣਾ ਸਿਟੀ ਫਿਰੋਜਪੁਰ ਵੱਲੋਂ ਚਲਾਏ ਗਏ ਚੈਕਿੰਗ ਅਭਿਆਨ ਦੌਰਾਨ ਨਾਮਦੇਵ ਚੌਕ
- 238 Views
- kakkar.news
- April 7, 2025
RTO ਦਫ਼ਤਰ ‘ਚ ਵਿਜੀਲੈਂਸ ਵੱਲੋਂ ਅਚਨਚੇਤ ਚੈਕਿੰਗ, ਰਿਕਾਰਡ ਖ਼ੰਗਾਲਣ ਤੋਂ ਬਾਅਦ ਮੁਲਾਜ਼ਮਾਂ ਨੂੰ ਤਲਬ ਕੀਤਾ
RTO ਦਫ਼ਤਰ ‘ਚ ਵਿਜੀਲੈਂਸ ਵੱਲੋਂ ਅਚਨਚੇਤ ਚੈਕਿੰਗ, ਰਿਕਾਰਡ ਖ਼ੰਗਾਲਣ ਤੋਂ ਬਾਅਦ ਮੁਲਾਜ਼ਮਾਂ ਨੂੰ ਤਲਬ ਕੀਤਾ ਫਿਰੋਜ਼ਪੁਰ 7 ਅਪ੍ਰੈਲ 2025 (ਅਨੁਜ ਕੱਕੜ ਟੀਨੂੰ) ਅੱਜ ਸਵੇਰੇ RTO ਦਫ਼ਤਰ ‘ਚ ਵਿਜੀਲੈਂਸ ਵਿਭਾਗ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ। ਇਹ
- 43 Views
- kakkar.news
- April 5, 2025
ਫਿਰੋਜਪੁਰ ਪੁਲਿਸ ਨੇ 4 ਆਰੋਪੀਆਂ ਨੂੰ ਹੈਰੋਇਨ ਅਤੇ ਅਸਲੇ ਸਮੇਤ ਕੀਤਾ ਕਾਬੂ
ਫਿਰੋਜਪੁਰ ਪੁਲਿਸ ਨੇ 4 ਆਰੋਪੀਆਂ ਨੂੰ ਹੈਰੋਇਨ ਅਤੇ ਅਸਲੇ ਸਮੇਤ ਕੀਤਾ ਕਾਬੂ ਫਿਰੋਜ਼ਪੁਰ 05 ਅਪ੍ਰੈਲ 2025( ਅਨੁਜ ਕੱਕੜ ਟੀਨੂੰ) ਫਿਰੋਜ਼ਪੁਰ ਪੁਲਿਸ ਨੇ “ਯੁੱਧ ਨਸ਼ਿਆ ਵਿਰੁੱਧ ਮੁਹਿਮ” ਦੇ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ, ਜਿਸ ਤਹਿਤ
- 186 Views
- kakkar.news
- April 5, 2025
ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ
ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ ਫਿਰੋਜ਼ਪੁਰ 5 ਅਪ੍ਰੈਲ 2025 (ਸਿਟੀਜਨਜ਼ ਵੋਇਸ) ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਸਤੀ ਵਾਲਾ ਨੇੜੇ ਇੱਕ ਸਕੂਲ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਹੈ। ਵੱਖ-ਵੱਖ ਪਿੰਡਾਂ ਤੋਂ ਵਿਦਿਆਰਥੀਆਂ
- 124 Views
- kakkar.news
- April 4, 2025
ਸਰਕਾਰੀ ਪ੍ਰਾਇਮਰੀ ਸਕੂਲ ਕਾਮਲ ਵਿਖੇ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰ ਪ੍ਰੋਗਰਾਮ
ਸਰਕਾਰੀ ਪ੍ਰਾਇਮਰੀ ਸਕੂਲ ਕਾਮਲ ਵਿਖੇ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰ ਪ੍ਰੋਗਰਾਮ ਫ਼ਿਰੋਜ਼ਪੁਰ 4 ਅਪ੍ਰੈਲ 2025 (ਅਨੁਜ ਕੱਕੜ ਟੀਨੂੰ) ਸਰਕਾਰੀ ਪ੍ਰਾਇਮਰੀ ਸਕੂਲ ਕਾਮਲ ਵਾਲਾ ਬਲਾਕ ਫਿਰੋਜਪੁਰ – 2 ਵਿਖੇ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਰ
- 152 Views
- kakkar.news
- April 4, 2025
ਸ਼ਵੇਤਾ ਸ਼ਰਮਾਂ ਨੇ ਵੀਜੀ ਮਿਸ ਐਂਡ ਮਿਸਿਜ਼ ਇੰਡੀਆ ਬਿਊਟੀ ਪੇਜੈਂਟ ਸੀਜ਼ਨ 5 ਜਿੱਤ ਕੇ ਫਿਰੋਜ਼ਪੁਰ ਨੂੰ ਮਾਣ ਦਿਵਾਇਆ
ਸ਼ਵੇਤਾ ਸ਼ਰਮਾਂ ਨੇ ਵੀਜੀ ਮਿਸ ਐਂਡ ਮਿਸਿਜ਼ ਇੰਡੀਆ ਬਿਊਟੀ ਪੇਜੈਂਟ ਸੀਜ਼ਨ 5 ਜਿੱਤ ਕੇ ਫਿਰੋਜ਼ਪੁਰ ਨੂੰ ਮਾਣ ਦਿਵਾਇਆ ਫਿਰੋਜ਼ਪੁਰ 4 ਅਪ੍ਰੈਲ 2025 (ਅਨੁਜ ਕੱਕੜ ਟੀਨੂੰ) ਫਿਰੋਜ਼ਪੁਰ ਦੇ ਇੱਕ ਸਰਕਾਰੀ ਹਾਈ ਸਕੂਲ ਦੀ ਸਮਰਪਿਤ ਗਣਿਤ ਅਧਿਆਪਕਾ
- 582 Views
- kakkar.news
- April 4, 2025
ਫਿਰੋਜ਼ਪੁਰ ਵਿਖੇ ਇਮੀਗਰੇਸ਼ਨ ਮਾਲਿਕ ਕੋਲੋਂ 1 ਕਰੋੜ ਰੁਪਈਆਂ ਦੀ ਫ਼ਿਰੌਤੀ ਦੀ ਮੰਗ
ਫਿਰੋਜ਼ਪੁਰ ਵਿਖੇ ਇਮੀਗਰੇਸ਼ਨ ਮਾਲਿਕ ਕੋਲੋਂ 1 ਕਰੋੜ ਰੁਪਈਆਂ ਦੀ ਫ਼ਿਰੌਤੀ ਦੀ ਮੰਗ ਫਿਰੋਜ਼ਪੁਰ 4 ਅਪ੍ਰੈਲ 2025 (ਅਨੁਜ ਕੱਕੜ ਟੀਨੂੰ) ਫਿਰੋਜ਼ਪੁਰ ਦੇ ਇਕ ਇਮੀਗ੍ਰੇਸ਼ਨ ਸੈਂਟਰ ਦੇ ਮਾਲਿਕ ਕੋਲੋਂ ਕਰੋੜਾਂ ਰੁੱਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਮਣੇ ਆਇਆ

