Punjab

- kakkar.news
- January 18, 2023
ਡਿਪਟੀ ਕਮਿਸ਼ਨਰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਅਤੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਹੋਏ ਨਤਮਸਤਕ
ਡਿਪਟੀ ਕਮਿਸ਼ਨਰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਅਤੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਹੋਏ ਨਤਮਸਤਕ ਫਿਰੋਜ਼ਪੁਰ, 18 ਜਨਵਰੀ 2023 (ਸੁਭਾਸ਼ ਕੱਕੜ) ਜ਼ਿਲ੍ਹੇ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਥੋਂ ਦੇ ਸ਼ਹੀਦਾਂ ਨੂੰ
- kakkar.news
- January 18, 2023
ਡੀਸੀ ਤੇ ਹੋਰ ਅਧਿਕਾਰੀਆਂ ਨਾਲ 800 ਬੱਚਿਆਂ ਨੇ ਨਸਿ਼ਆਂ ਖਿਲਾਫ ਮੁਹਿੰਮ ਤਹਿਤ ਬਣਾਈ ਮਨੁੱਖੀ ਲੜੀ —ਜਿ਼ਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ 97304 ਬੱਚਿਆਂ ਨੇ ਨਸਿ਼ਆਂ ਖਿਲਾਫ ਚੁੱਕੀ ਸਹੁੰ —ਸਮਾਜਿਕ ਜਾਗਰੂਕਤਾ ਨਾਲ ਨਸਿ਼ਆਂ ਨੂੰ ਦੇਵਾਂਗੇ ਮਾਤ—ਸੇਨੂੰ ਦੂੱਗਲ
ਡੀਸੀ ਤੇ ਹੋਰ ਅਧਿਕਾਰੀਆਂ ਨਾਲ 800 ਬੱਚਿਆਂ ਨੇ ਨਸਿ਼ਆਂ ਖਿਲਾਫ ਮੁਹਿੰਮ ਤਹਿਤ ਬਣਾਈ ਮਨੁੱਖੀ ਲੜੀ —ਜਿ਼ਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ 97304 ਬੱਚਿਆਂ ਨੇ ਨਸਿ਼ਆਂ ਖਿਲਾਫ ਚੁੱਕੀ ਸਹੁੰ —ਸਮਾਜਿਕ ਜਾਗਰੂਕਤਾ ਨਾਲ ਨਸਿ਼ਆਂ ਨੂੰ ਦੇਵਾਂਗੇ ਮਾਤ—ਸੇਨੂੰ
- kakkar.news
- January 18, 2023
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਪ੍ਰਦਰਸ਼ਿਤ ਹੋਣ ਵਾਲੀਆਂ ਝਾਂਕੀਆਂ ਸਬੰਧੀ ਮੀਟਿੰਗ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਪ੍ਰਦਰਸ਼ਿਤ ਹੋਣ ਵਾਲੀਆਂ ਝਾਂਕੀਆਂ ਸਬੰਧੀ ਮੀਟਿੰਗ ਫਾਜ਼ਿਲਕਾ, 18 ਜਨਵਰੀ 2023 (ਅਨੁਜ ਕੱਕੜ ਟੀਨੂੰ) ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੰਦੀਪ ਕੁਮਾਰ ਆਈ.ਏ.ਐਸ. ਵੱਲੋਂ 26 ਜਨਵਰੀ 2023 ਨੂੰ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਿਤ ਕੀਤੀਆਂ ਜਾਣ ਵਾਲੀਆਂ ਝਾਂਕੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਵਿਭਾਗ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਵਣ ਮੰਡਲ, ਬਾਗਬਾਨੀ, ਮੱਛੀ ਪਾਲਣ, ਪੀ.ਐਸ.ਪੀ.ਸੀ.ਐਲ, ਭੂਮੀ ਰੱਖਿਆ, ਸ਼ੁਗਰ ਮਿਲ, ਵਾਟਰ ਸਪਲਾਈ, ਸਿਖਿਆ ਵਿਭਾਗ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਕਿਰਤ ਵਿਭਾਗ ਵੱਲੋਂ ਆਪੋ-ਆਪਣੇ ਵਿਭਾਗ ਨਾਲ ਸਬੰਧਤ ਸਕੀਮਾਂ ਨੂੰ ਦਰਸ਼ਾਉਂਦੀਆਂ ਝਾਂਕੀਆਂ ਦੀ ਪੇਸ਼ਕਾਰੀ ਕੀਤੀ ਜਾਣੀ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਝਾਂਕੀਆਂ ਖਿਚ ਦਾ ਕੇਂਦਰ ਹੋਣੀਆਂ ਚਾਹੀਦੀਆਂ ਹਨ ਤੇ ਸਭ ਹਾਜਰੀਨ ਨੂੰ ਆਕਰਸ਼ਿਤ ਕਰਦੀਆਂ ਹੋਣ। ਇਸ ਮੌਕੇ ਵਣ ਵਿਭਾਗ ਤੋਂ ਨਿਸ਼ਾਨ ਸਿੰਘ, ਸਿਹਤ ਵਿਭਾਗ ਤੋਂ ਅਨਿਲ ਧਾਮੂ, ਸਿਖਿਆ ਵਿਭਾਗ ਤੋਂ ਗੀਤਾ ਗੋਸਵਾਮੀ, ਸ਼ੁਗਰ ਮਿਲ ਤੋਂ ਵਰਿੰਦਰ ਕੁਮਾਰ, ਬਾਲ ਸੁਰਖਿਆ ਅਫਸਰ ਮੈਡਮ ਰੀਤੂ ਅਤੇ ਹੋਰ ਵੱਖ-ਵੱਖ ਵਿਭਾਗ ਦੇ ਨੁਮਾਇੰਦੇ ਮੌਜੂਦ ਸਨ।
- kakkar.news
- January 18, 2023
ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਮੁਹਿੰਮ ਸ਼ੁਰੂ ਨਿੱਜੀ ਕੰਪਨੀ ਨੂੰ ਵੀ ਨੋਟਿਸ ਕੀਤਾ ਜਾਰੀ
ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਮੁਹਿੰਮ ਸ਼ੁਰੂ ਨਿੱਜੀ ਕੰਪਨੀ ਨੂੰ ਵੀ ਨੋਟਿਸ ਕੀਤਾ ਜਾਰੀ ਬਠਿੰਡਾ 18 ਜਨਵਰੀ 2023 (ਸਿਟੀਜ਼ਨਜ਼ ਵੋਇਸ) ਚਾਇਨਾ ਡੋਰ ਕਾਰਨ ਰੋਜ਼ਾਨਾ ਘਟਨਾਵਾਂ ਵਾਪਰਨ ਮਗਰੋਂ ਪੰਜਾਬ ਪੁਲਿਸ ਨੇ ਸਖ਼ਤ ਰੁਖ ਅਪਣਾ ਲਿਆ ਹੈ।
- kakkar.news
- January 18, 2023
ਫਿਰੋਜ਼ਪੁਰ ਦੇ ਕੱਚਾ ਜ਼ੀਰਾ ਰੋਡ ਤੇ ਸੜਕ ਕਿਨਾਰੇ ਭੇਦਭਰੇ ਹਾਲਾਤਾਂ ‘ਚ ਮਿਲੀ ਵਿਅਕਤੀ ਦੀ ਲਾਸ਼
ਫਿਰੋਜ਼ਪੁਰ ਦੇ ਕੱਚਾ ਜ਼ੀਰਾ ਰੋਡ ਤੇ ਸੜਕ ਕਿਨਾਰੇ ਭੇਦਭਰੇ ਹਾਲਾਤਾਂ ‘ਚ ਮਿਲੀ ਵਿਅਕਤੀ ਦੀ ਲਾਸ਼ ਫਿਰੋਜ਼ਪੁਰ 18 ਜਨਵਰੀ 2023 (ਸਿਟੀਜ਼ਨ ਵੋਇਸ) ਕੱਚਾ ਜ਼ੀਰਾ ਰੋਡ ‘ਤੇ ਸੜਕ ਕਿਨਾਰੇ ਇੱਕ ਵਿਅਕਤੀ ਦੀ ਲਾਸ਼ ਪਈ ਮਿਲੀ ਹੈ।ਮ੍ਰਿਤਕ ਦੀ
- kakkar.news
- January 18, 2023
ਫਿਰੋਜ਼ਪੁਰ ਛਾਉਣੀ ਦੀ ਫੋਜੀ ਇਮਾਰਤ ਚੋ ਲੱਖਾ ਰੁਪਏ ਦੇ ਸੰਚਾਰ ਉਪਕਰਨ ਹੋਏ ਚੋਰੀ ਫਿਰੋਜ਼ਪੁਰ 18 ਜਨਵਰੀ 2023 (ਸਿਟੀਜਨ ਵੋਇਸ) ਫਿਰੋਜ਼ਪੁਰ ਛਾਉਣੀ ‘ਚ ਭਾਰਤੀ ਫ਼ੌਜ ਦੇ 2 ਬਹੁਤ ਕੀਮਤੀ ਸੰਚਾਰ ਉਪਕਰਨ (ਆਈ. ਪੀ. ਐੱਸ.) ਚੋਰੀ ਹੋ
- kakkar.news
- January 17, 2023
ਸੜਕ ਹਾਦਸੇ ’ਚ ਕਾਰ ਵਿਚ ਸਵਾਰ ਜੀਜੇ-ਸਾਲੇ ਦੀ ਮੌਤ
ਸੜਕ ਹਾਦਸੇ ’ਚ ਕਾਰ ਵਿਚ ਸਵਾਰ ਜੀਜੇ-ਸਾਲੇ ਦੀ ਮੌਤ ਅਬੋਹਰ 17 ਜਨਵਰੀ 2023 (ਸਿਟੀਜਨ ਵੋਇਸ) ਪਿੰਡ ਕੱਲਰਖੇੜਾ ਨੇੜੇ ਅੱਜ ਦੁਪਹਿਰ ਹੋਏ ਇਕ ਸੜਕ ਹਾਦਸੇ ’ਚ ਕਾਰ ਵਿਚ ਸਵਾਰ ਜੀਜੇ-ਸਾਲੇ ਦੀ ਮੌਤ ਹੋ ਗਈ, ਜਦਕਿ ਕਾਰ
- kakkar.news
- January 17, 2023
ਪੰਜਾਬ ਦੇ ਮੁੱਖ ਜੰਕਸ਼ਨਾਂ ‘ਤੇ ਜਲਦ ਲਗਾਏ ਜਾਣਗੇ ਸੀ.ਸੀ.ਟੀ.ਵੀ. ਕੈਮਰੇ
ਪੰਜਾਬ ਦੇ ਮੁੱਖ ਜੰਕਸ਼ਨਾਂ ‘ਤੇ ਜਲਦ ਲਗਾਏ ਜਾਣਗੇ ਸੀ.ਸੀ.ਟੀ.ਵੀ. ਕੈਮਰੇ ਚੰਡੀਗੜ੍ਹ 17 ਜਨਵਰੀ 2023 (ਸਿਟੀਜਨ ਵੋਇਸ) ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸੜਕ ਸੁਰੱਖਿਆ ਪ੍ਰਤੀ
- kakkar.news
- January 17, 2023
ਚੰਡੀਗੜ੍ਹ ਨਗਰ ਨਿਗਮ ‘ਤੇ ਭਾਜਪਾ ਦਾ ਕਬਜ਼ਾ, ਅਨੂਪ ਗੁਪਤਾ ਬਣੇ ਟ੍ਰਾਈ-ਸਿਟੀ ਦੇ ਨਵੇਂ ਮੇਅਰ,
ਚੰਡੀਗੜ੍ਹ ਨਗਰ ਨਿਗਮ ‘ਤੇ ਭਾਜਪਾ ਦਾ ਕਬਜ਼ਾ, ਅਨੂਪ ਗੁਪਤਾ ਬਣੇ ਟ੍ਰਾਈ-ਸਿਟੀ ਦੇ ਨਵੇਂ ਮੇਅਰ, ਚੰਡੀਗੜ੍ਹ 17 ਜਨਵਰੀ 2023 (ਸਿਟੀਜ਼ਨਜ਼ ਵੋਇਸ) ਚੰਡੀਗੜ੍ਹ ਨਗਰ ਨਿਗਮ ’ਤੇ ਆਖਰਕਾਰ ਬੀ.ਜੇ.ਪੀ ਕਬਜ਼ਾ ਕਰ ਲਿਆ। ਚੰਡੀਗੜ੍ਹ ਤੋਂ ਅੱਜ ਭਾਜਪਾ ਉਮੀਦਵਾਰ ਅਨੂਪ
- kakkar.news
- January 17, 2023
ਪੁਰਾਣੀ ਰੰਜਿਸ਼ ਨੂੰ ਲੈ ਕੇ, ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ
ਪੁਰਾਣੀ ਰੰਜਿਸ਼ ਨੂੰ ਲੈ ਕੇ, ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਫਾਜ਼ਿਲਕਾ 17 ਜਨਵਰੀ 2023 (ਅਨੁਜ ਕੱਕੜ ਟੀਨੂੰ) ਫਾਜ਼ਿਲਕਾ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਮੰਡੀ ਅਰਨੀਵਾਲਾ ਦੇ ਸ਼ਾਹਪੁਰਾ ‘ਚ ਦਰਜਨ ਤੋਂ ਵੱਧ ਦੋਸ਼ੀਆਂ ਨੇ ਕੁੱਟਮਾਰ ਕਰਕੇ
