Trending Now
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
#ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
#ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਦੇ ਹੱਕ ਵਿੱਚ ਜ਼ਬਰਦਸਤ ਰੋਸ ਰੈਲੀ,
ਏਬੀਵੀਪੀ ਇਕਾਈ ਫਿਰੋਜਪੁਰ ਵਲੋ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ
- 27 Views
- kakkar.news
- October 13, 2025
- Punjab
ਏਬੀਵੀਪੀ ਇਕਾਈ ਫਿਰੋਜਪੁਰ ਵਲੋ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ
ਫਿਰੋਜ਼ਪੁਰ 13 ਅਕਤੂਬਰ 2025 (ਸਿਟੀਜਨਜ਼ ਵੋਇਸ)
ਅਖਿਲ ਭਾਰਤੀ ਵਿਦਿਆਰਥੀ ਪ੍ਰੀਸਦ ਇਕਾਈ ਫਿਰੋਜਪੁਰ ਵਲੋ ਹੜ੍ਹਾ ਦੀ ਮਾਰ ਝੱਲ ਰਹੇ ਪਿੰਡ ਰਾਦਲ ਕੇ ਨੇੜੇ ਕੋਟ ਬੁੱਢਾ ਪੁਲ ਫਿਰੋਜਪੁਰ ਵਾਸੀਆ ਨੂੰ ਘਰੈਲੂ ਰਾਹਤ ਸਮੱਗਰੀ ਵੰਡੀ ਗਈ ਜਿਸ ਵਿੱਚ ਤਰਪੈਲਾ, ਕੰਬਲ, ਲੇਡੀਜ ਸੂਟ,ਖੇਸ, ਟਿਫਨ ਬੋਕਸ ਅਤੇ ਚੱਪਲਾ ਆਦਿ ਦੀਆ ਲਗਭਗ 100 ਕਿੱਟਾ ਜਰੂਰਤਮੰਦ ਪਰਿਵਾਰਾ ਨੂੰ ਵੰਡੀਆ ਗਈਆ, ਇਸ ਮੌਕੇ ਤੇ ਡਾ: ਧੀਰਜ ਦੇਵਗਨ ਨਗਰ ਪ੍ਰਧਾਨ ਏ ਬੀ ਵੀ ਪੀ ਫਿਰੋਜਪੁਰ ਵਲੋ ਫਰੀ ਹੋਮਿਉਪੈਥਿਕ ਕੈਂਪ ਵੀ ਲਗਾਇਆ ਜਿਸ ਵਿੱਚ 150 ਦੇ ਕਰੀਬ ਮਰੀਜਾ ਨੂੰ ਫਰੀ ਦਵਾਈਆ ਵੀ ਵੰਡੀਆ ਗਈਆ। ਏ.ਬੀ.ਵੀ.ਪੀ. ਵਲੋ ਵਿਸੇਸ ਤੌਰ ਤੇ ਸੂਬਾ ਸਗੰਠਨ ਸਕੱਤਰ ਸਮਸੇਰ ਸਿੰਘ ਅਤੇ ਐਨ ਈ ਸੀ ਮੈਬਰ ਅਰਚਿਤ ਚੋਧਰੀ ਵਲੋ ਆਪਣੀ ਨਿਗਰਾਨੀ ਹੇਠ ਸਮਾਨ ਦੀ ਵੰਡ ਕੀਤੀ ਗਈ । ਸੂਬਾ ਸਗੰਠਨ ਸਕਤਰ ਵਲੋ ਮੌਕੇ ਦੱਸਿਆ ਗਿਆ ਕਿ ਜਲਦ ਹੀ ਫਿਰੋਜਪੁਰ ਅਧੀਨ ਹੜ੍ਹ ਪ੍ਰਭਾਵਿਤ ਖੇਤਰਾ ਦਾ ਦੌਰਾ ਕੀਤਾ ਜਾਵੇਗਾ ਅਤੇ ਹੋਰ ਵੀ ਜਰੂਰਤਮੰਦ ਪਰਿਵਾਰਾ ਨੂੰ ਰਾਹਤ ਸਮੱਗਰੀ ਦੀਆ ਕਿੱਟਾ ਵੰਡੀਆ ਜਾਣਗੀਆ । ਇਸ ਮੌਕੇ ਤੇ ਵਿਵਸਥਾ ਪ੍ਰਮੁੱਖ ਸਤਵਿੰਦਰ ਸਿੰਘ ਸਮਰਾ, ਜਿਲ੍ਹਾ ਪ੍ਰਮੁੱਖ ਦਿਨੇਸ ਸਰਮਾ, ਬਾਬਾ ਬਲਵਿੰਦਰ ਸਿੰਘ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਰਹੇ ।
Categories

Recent Posts


- October 15, 2025