ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਡੀਜੀਪੀਐਸ ਸਿਸਟਮ ਰਾਹੀਂ ਕਰਵਾਇਆ ਜਾ ਰਿਹੈ ਸਰਵੇ
- 91 Views
- kakkar.news
- September 12, 2022
- Punjab
ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਡੀਜੀਪੀਐਸ ਸਿਸਟਮ ਰਾਹੀਂ ਕਰਵਾਇਆ ਜਾ ਰਿਹੈ ਸਰਵੇ
ਫਾਜ਼ਿਲਕਾ/ ਫ਼ਿਰੋਜ਼ਪੁਰ (ਸੁਭਾਸ਼ ਕੱਕੜ)12 ਸਤੰਬਰ
ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫਸਰ ਜਲ ਨਿਕਾਸ ਉਸਾਰੀ ਮੰਡਲ ਫਿਰੋਜਪੁਰ ਐਟ ਫਾਜ਼ਿਲਕਾ ਸ੍ਰੀ ਵਿਨੋਦ ਕੁਮਾਰ ਸੁਥਾਰ ਨੇ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਗੈਰ ਕਾਨੂੰਨੀ ਮਾਈਨਿੰਗ ਦਾ ਸਰਵੇਅ ਡੀਜੀਪੀਐਸ ਸਿਸਟਮ ਰਾਹੀਂ ਕਰਵਾਇਆ ਜਾ ਰਿਹਾ ਹੈ।
ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫਸਰ ਜਲ ਨਿਕਾਸ ਉਸਾਰੀ ਮੰਡਲ ਨੇ ਦੱਸਿਆ ਕਿ ਸਰਵੇਅ ਕਰਵਾਉਣ ਲਈ ਕੁਟੇਸ਼ਨਾਂ ਦੀ ਮੰਗ ਕੀਤੀ ਗਈ ਹੈ ਕੰਮ ਦਾ ਵੇਰਵਾ “ਦਾ ਸਰਵੇ ਆਫ ਇਲ-ਲੀਗਲ ਮਾਈਨਿੰਗ ਥਰੋਅ ਡੀਜੀਪੀਐਸ ਸਿਸਟਮ ਇਨਕਲੂਡਿਗ ਆਪਰੇਸ਼ਨ ਐਡ ਇਨਸਟਾਲੇਸ਼ਨ ਇਨ ਜਿਲ੍ਹਾਂ ਫਾਜਿਲਕਾ” ਦਰ (ਕੰਮ ਲੰਮਸਮ) ਅਤੇ ਰੇਟ ਜਿਸ ਲਈ ਕੁਝ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਸਬੰਧੀ ਮੁਕੰਮਲ ਜਾਣਕਾਰੀ/ਸਰਤਾਂ ਲਈ ਜ਼ਿਲ੍ਹਾ ਫਾਜ਼ਿਲਕਾ ਦੀ ਵੈਬਸਾਈਟ https://fazilka.nic.in ਅਤੇ ਜਲ ਸਰੋਤ ਵਿਭਾਗ ਦੀ ਵੈਬਸਾਈਟ https://irrigation.punjab.gov.in ਵਿਖੇ ਉਪਲਬਧ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024