• August 9, 2025

ਪੰਜਾਬ ਭਰ ‘ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ, ਫਲਾਇੰਗ ਦਸਤਿਆਂ ਦਾ ਵੀ ਹੋਇਆ ਗਠਨ, ਝੋਨੇ ਦੀ ਗੈਰ ਕਾਨੂੰਨੀ ਆਮਦ ਰੋਕਣ ਲਈ ਅੰਤਰ ਰਾਜੀ ਬੈਰੀਅਰਾਂ ਉੱਤੇ ਨਾਕੇ ਸਥਾਪਿਤ