• April 20, 2025

ਪੱਛਮੀ ਬੰਗਾਲ ਨੇ 47ਵੀਂ ਸਬ-ਜੂਨੀਅਰ ਅਤੇ ਜੂਨੀਅਰ ਰਾਸ਼ਟਰੀ ਯੋਗਾਸਨ ਸਪੋਰਟਸ ਚੈਂਪੀਅਨਸ਼ਿਪ ‘ਚ ਓਵਰਆਲ ਟਰਾਫੀ ‘ਤੇ ਕਬਜ਼ਾ ਕੀਤਾ। ਦਾਸ ਐਂਡ ਬ੍ਰਾਊਨ ਸਕੂਲ ‘ਚ ਆਯੋਜਿਤ ਚਾਰ ਰੋਜ਼ਾ ਰਾਸ਼ਟਰੀ ਯੋਗਾ ਚੈਂਪੀਅਨਸ਼ਿਪ ‘ਚ ਹਰਿਆਣਾ ਨੇ ਦੂਜਾ ਅਤੇ ਝਾਰਖੰਡ ਨੇ ਤੀਜਾ ਸਥਾਨ ਹਾਸਲ ਕੀਤਾ।