Trending Now
#ਮਾਨਵਤਾ ਦੀ ਸੇਵਾ ਲਈ “ਯੈੱਸ ਮੈਨ” ਵਿਪੁਲ ਨਾਰੰਗ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਕੀਤਾ ਗਿਆ ਸਨਮਾਨਿਤ
#ਸਕੂਲ ਦੀ ਵਿਦਿਆਰਥਣ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼, ਪ੍ਰਸ਼ਾਸਨ ਦੀ ਚੁੱਪੀ ‘ਤੇ ਪਿੰਡ ਵਾਸੀਆਂ ਦਾ ਰੋਸ
#ਫੂਡ ਸੇਫਟੀ ਅਧਿਕਾਰੀਆਂ ਨੇ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ 6 ਸੈਂਪਲ ਭਰੇ
#ਬੱਚਿਆਂ ਦੀ ਸੁਰੱਖਿਆ ਸਬੰਧੀ ਵਰਕਸ਼ਾਪ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ
#ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਕਰਨ ਵਾਲੇ 2 ਮਿਲਾਵਟਖੋਰਾਂ ਨੂੰ ਕੀਤਾ 2.5 ਲੱਖ ਰੁਪਏ ਦਾ ਜੁਰਮਾਨਾ
#50 ਲੱਖ ਦੀ ਫਿਰੌਤੀ ਅਤੇ ਫਾਇਰਿੰਗ ਮਾਮਲੇ ਦੀ ਗੁਥੀ ਸੁਲਝੀ,ਦੋ ਆਰੋਪੀ ਗ੍ਰਿਫ਼ਤਾਰ
#ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ’ਤੇ ਲਿਆਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ: ਡਿਪਟੀ ਕਮਿਸ਼ਨਰ
#ਫਿਰੋਜ਼ਪੁਰ ਪੁਲਿਸ ਤੇ ਬੀ.ਐਸ.ਐਫ. ਦੀ ਸਾਂਝੀ ਕਾਰਵਾਈ, ਲੁਟੇਰੇ ਗਿਰੋਹ ਦੇ ਮੈਂਬਰ ਗ੍ਰਿਫਤਾਰ , ਦੇਸੀ ਪਿਸਤੌਲ ਤੇ ਜਿੰਦਾ ਰੌਂਦ ਬਰਾਮਦ
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
ਫਿਰੋਜ਼ਪੁਰ ਚ ਭਾਰਤ-ਪਾਕਿਸਤਾਨ ਸਰਹਦ ਨੇੜੇ ਮਿਲਿਆ ਪਾਕਿਸਤਾਨੀ ਗੁਬਾਰਾ
- 146 Views
- kakkar.news
- November 26, 2022
- Crime Punjab
ਫਿਰੋਜ਼ਪੁਰ ਚ ਭਾਰਤ-ਪਾਕਿਸਤਾਨ ਸਰਹਦ ਨੇੜੇ ਮਿਲਿਆ ਪਾਕਿਸਤਾਨੀ ਗੁਬਾਰਾ
ਫਿਰੋਜ਼ਪੁਰ 26 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਫਿਰੋਜ਼ਪੁਰ ਸਰਹਦ ਨੇੜੇ ਪਾਕਿਸਤਾਨ ਵਲੋਂ ਆਇਆ ਗੁਬਾਰਾ B.S.F ਨੇ ਬਰਾਮਦ ਕੀਤਾ ਇਸ ਗੁਬਾਰਾ ਵਿਚ 10 ਰੁਪਏ ਦੀ ਕਰੰਸੀ ਤੋਂ ਇਲਾਵਾ ਮੋਬਾਈਲ ਨੰਬਰ ਲਿਖਿਆ ਹੋਇਆ ਇਸ ਗੁਬਾਰੇ ਤੋਂ ਜਾਹਿਰ ਹੈ ਕਿ ਸਰਹਦ ਪਾਰ ਨਾਪਾਕ ਸਾਜਿਸ਼ ਕੜਿਆ ਜਾ ਰਹੀਆਂ ਹਨ ਪਰ B.S.F ਨਾਪਾਕ ਇਰਾਦਿਆਂ ਨੂੰ ਲਗਾਤਾਰ ਨਾਕਾਮ ਕਰ ਰਹੀ ਹੈ