• August 11, 2025

ਡਿਪਟੀ ਕਮਿਸ਼ਨਰ ਵੱਲੋਂ ਨਹਿਰੀ ਪਾਣੀ ਦੀ ਕਿਸਾਨਾਂ ਤੱਕ ਪੂਰੀ ਪਹੁੰਚ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕਿਸਾਨ ਸਰਕਾਰ ਦੀ ਤਰਜੀਹ, ਪੂਰਾ ਪਾਣੀ ਦੇਣ ਲਈ ਕੀਤਾ ਜਾਵੇ ਹਰ ਯਤਨ- ਡਿਪਟੀ ਕਮਿਸ਼ਨਰ