• August 10, 2025

ਫਾਜਿ਼ਲਕਾ ਜਿ਼ਲ੍ਹੇ ਵਿਚ ਪੰਜਾਬ ਸਰਕਾਰ ਵੱਲੋਂ ਇਸ ਸਾਲ 3817 ਮਸ਼ੀਨਾਂ ਤੇ ਦਿੱਤੀ ਜਾ ਰਹੀ ਹੈ ਸਬਸਿਡੀ —ਇਸਤੋਂ ਪਹਿਲਾਂ ਹੀ 6000 ਤੋਂ ਜਿਆਦਾ ਮਸ਼ੀਨਾਂ ਜਿ਼ਲ੍ਹੇ ਵਿਚ ੳਪਲਬੱਧ ਹਨ —ਫਿਜੀਕਲ ਵੇਰੀਫਿਕੇਸ਼ਨ ਦਾ ਕੰਮ ਵੀ ਜਾਰੀ