Trending Now
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
#ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
#ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਦੇ ਹੱਕ ਵਿੱਚ ਜ਼ਬਰਦਸਤ ਰੋਸ ਰੈਲੀ,
#ਨਾਬਾਰਡ ਸਮਰਥਿਤ ਐਮ.ਈ.ਡੀ.ਪੀ. ਦਾ ਉਦਘਾਟਨ- ਮਹਿਲਾ ਐਸ.ਐਚ.ਜੀ. ਮੈਂਬਰਾਂ ਲਈ ਸਕੂਲ ਯੂਨੀਫਾਰਮ ਸਿਲਾਈ ਪ੍ਰੋਗਰਾਮ, ਪਿੰਡ ਬੇਤੂ ਕਦੀਮ, ਮਮਦੋਟ, ਫ਼ਿਰੋਜ਼ਪੁਰ
#ਜੇਲ੍ਹ ਚੋ 23 ਮੋਬਾਈਲ 12 ਹੈਡਫੋਨ 8 ਡਾਟਾ ਕੇਬਲ ਤੋਂ ਇਲਾਵਾਂ ਬਰਾਮਦ ਹੋਇਆ ਨਸ਼ੀਲਾ ਪਦਾਰਥ
#ਆਮ ਆਦਮੀ ਪਾਰਟੀ ਵੱਲੋਂ ਫਿਰੋਜ਼ਪੁਰ ‘ਚ ਨਵੀਂ ਮੀਡੀਆ ਟੀਮ ਦੀ ਨਿਯੁਕਤੀ — ਗੌਰਵ ਅਤੇ ਦੀਪਕ ਨਾਰੰਗ ਬਣੇ ਮੀਡੀਆ ਕੋਆਰਡੀਨੇਟਰ
#ਚੇਅਰਮੈਨ ਮਲਕੀਤ ਸਿੰਘ ਥਿੰਦ ਨੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਚੱਲ ਰਹੀਆਂ ਯੋਜਨਾਵਾਂ ਦਾ ਮੀਟਿੰਗ ਕਰਕੇ ਲਿਆ ਜਾਇਜ਼ਾ
2 ਦਸੰਬਰ ਨੂੰ ਫਿਰੋਜ਼ਪੁਰ ਸਹਿਰ ਦੇ ਵੱਖ-ਵੱਖ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ
- 693 Views
- kakkar.news
- December 1, 2023
- Punjab Technology
2 ਦਸੰਬਰ ਨੂੰ ਫਿਰੋਜ਼ਪੁਰ ਸਹਿਰ ਦੇ ਵੱਖ-ਵੱਖ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ
ਫਿਰੋਜ਼ਪੁਰ 1 ਦਸੰਬਰ 2023 (ਅਨੁਜ ਕੱਕੜ ਟੀਨੂੰ)
ਬਿਜਲੀ ਵਿਭਾਗ ਫਿਰੋਜ਼ਪੁਰ ਸ਼ਹਿਰੀ ਦੇ ਐੱਸ.ਡੀ.ਓ ਸ੍ਰੀ. ਪ੍ਰਦੀਪ ਕੁਮਾਰ ਤੇ ਇੰਜੀ. ਸਾਰਜ ਸਿੰਘ ਜੇਈ ਨੇ ਦੱਸਿਆ ਕਿ ਮਿਤੀ 2 ਦਸੰਬਰ 2023 ਨੂੰ 66 ਕੇਵੀ ਸਬ ਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਫਿਰੋਜ਼ਪੁਰ ਸ਼ਹਿਰ ਦੇ ਸੈਂਟਰਲ ਜੇਲ੍ਹ, ਰੇਲਵੇ, ਜ਼ਿਲ੍ਹਾ ਪ੍ਰੀਸ਼ਦ, ਧਵਨ ਕਲੋਨੀ, ਦਿੱਲੀ ਗੇਟ ਅਤੇ ਬਗਦਾਦੀ ਗੇਟ ਨਾਲ ਸਬੰਧਿਤ ਇਲਾਕੇ ਰੇਲਵੇ ਦਫਤਰ, ਰੇਲਵੇ ਹਸਪਤਾਲ, ਮਾਲ ਰੋਡ, ਮੱਲਵਾਲ ਰੋਡ, ਬਗਦਾਦੀ ਗੇਟ, ਦਿੱਲੀ ਗੇਟ ਅਤੇ ਗਾਂਧੀ ਨਗਰ ਆਦਿ ਇਲਾਕਿਆਂ ਦੀ ਸਪਲਾਈ ਲਈ ਸਵੇਰੇ 10 ਵਜੇਂ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।