Posts by: kakkar.news

- 105 Views
- kakkar.news
- June 2, 2025
बिना टिकट यात्रा पर कसा शिकंजा, फिरोजपुर मंडल ने अर्जित किया लक्ष्य से अधिक राजस्व
बिना टिकट यात्रा पर कसा शिकंजा, फिरोजपुर मंडल ने अर्जित किया लक्ष्य से अधिक राजस्व फिरोजपुर , 2 -6 -2025 (सिटीजनज़ वॉइस) फिरोजपुर मंडल के टिकट चेकिंग दल द्वारा सभी वास्तविक रेल उपयोगकर्ताओं को आरामदायक
- 71 Views
- kakkar.news
- June 2, 2025
ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਵੱਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਅਧੀਨ ਗਤੀਵਿਧੀਆਂ ਆਯੋਜਿਤ
ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਵੱਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਅਧੀਨ ਗਤੀਵਿਧੀਆਂ ਆਯੋਜਿਤ ਫ਼ਿਰੋਜ਼ਪੁਰ, 02 ਜੂਨ 2025 (ਅਨੁਜ ਕੱਕੜ ਟੀਨੂੰ) ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਅਧੀਨ ਲਗਾਤਾਰਤਾ ਵਿੱਚ ਗਤੀਵਿਧੀਆਂ ਕਰ ਰਿਹਾ ਹੈ। ਇਸ ਲੜੀ ਵਿੱਚ ਪਿੰਡ ਸੁਲਹਾਣੀ, ਬੋਇਆਵਾਲਾ ਅਤੇ ਅਤੇ ਧੰਨਾ ਸ਼ਹੀਦ ਵਿਖੇ ਕੇ.ਵੀ.ਕੇ. ਫਿਰੋਜ਼ਪੁਰ ਦੀ ਟੀਮ ਨੇ ਸ਼ਿਰਕਤ ਕੀਤੀ। ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜਪੁਰ ਦੇ ਡਾ. ਗੁਰਮੇਲ ਸਿੰਘ ਡਿਪਟੀ ਡਾਇਰੈਕਟਰ ਸਿਖਲਾਈ ਦੀ ਅਗਵਾਈ ਹੇਠ ਬਣੀਆਂ ਟੀਮਾਂ ਨੇ ਇਹਨਾਂ ਪਿੰਡਾਂ ਵਿੱਚ ਦੌਰਾ ਕਰਕੇ ਕਿਸਾਨਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਮੌਕੇ ਤੇ ਹਲ ਕੀਤਾ। ਉਹਨਾਂ ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਬਾਰੇ ਜਾਦਕਾਰੀ ਦਿੰਦੇ ਹੋਏ ਇਹ ਅਭਿਆਨ ਅਧੀਨ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਟੀਮ ਵਿੱਚ ਮੌਜੂਦ ਵਿਸ਼ੇ ਮਾਹਿਰਾਂ ਨੇ ਆਪਣੇ ਆਪਣੇ ਵਿਸ਼ੇ ਸਬੰਧੀ ਕਿਸਾਨਾਂ ਨਾਲ ਚਰਚਾ ਕੀਤੀ ਅਤੇ ਨਾਲ ਹੀ ਨਾਲ ਖੇਤੀ ਦੇ ਸਹਾਇਕ ਧੰਦੇ ਅਪਨਾ ਕੇ ਲਾਗਤ ਘਟਾ ਕੇ ਮੁੱਲ ਵਾਧਾ ਕੀਤਾ ਜਾ ਸਕਦਾ ਹੈ ਇਸ ਬਾਰੇ ਵੀ ਚਾਨਣਾ ਪਾਇਆ। ਇਸ ਦੇ ਨਾਲ ਨਾਲ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈ ਕੇ ਕਿਸਾਨੀ ਨੂੰ ਹੋਰ ਕਿਵੇਂ ਸੁਖਾਲਾ ਕੀਤਾ ਜਾ ਸਕਦਾ ਹੈ ਇਸ ਬਾਰੇ ਵੀ ਨੁਕਤੇ ਸਾਂਝੇ ਕੀਤੇ। ਕੈਂਪ ਦੇ ਅੰਤ ਵਿੱਚ ਸਾਰੀ ਟੀਮ ਨੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਨਾਲ ਜੁੜ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਫਿਰੋਜਪੁਰ ਜਿਲੇ ਸਬੰਧੀ ਖੇਤੀ ਪ੍ਰਤੀ ਸੁਵਿਧਾਵਾਂ ਨੂੰ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਭਾਰਤ ਸਰਕਾਰ ਵੱਲੋਂ ਚਲਦੀਆਂ ਸਕੀਮਾਂ ਬਾਰੇ ਸਾਹਿਤ ਵੀ ਵੰਡਿਆ ਗਿਆ।
- 56 Views
- kakkar.news
- June 2, 2025
ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ 95 ਯੋਗਸ਼ਾਲਾਵਾਂ ਰਾਹੀਂ 3500 ਤੋਂ ਵੱਧ ਲੋਕਾਂ ਨੂੰ ਦਿੱਤੀ ਜਾ ਰਹੀ ਨਿਰੋਗ ਜੀਵਨ ਜਿਉਣ ਦੀ ਸਿਖਲਾਈ : ਡਿਪਟੀ ਕਮਿਸ਼ਨਰ
ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ 95 ਯੋਗਸ਼ਾਲਾਵਾਂ ਰਾਹੀਂ 3500 ਤੋਂ ਵੱਧ ਲੋਕਾਂ ਨੂੰ ਦਿੱਤੀ ਜਾ ਰਹੀ ਨਿਰੋਗ ਜੀਵਨ ਜਿਉਣ ਦੀ ਸਿਖਲਾਈ : ਡਿਪਟੀ ਕਮਿਸ਼ਨਰ ਸੀ.ਐਮ. ਦੀ ਯੋਗਸ਼ਾਲਾ ਦੇ ਟੋਲ ਫ੍ਰੀ ਨੰਬਰ 7669400500 ‘ਤੇ ਮਿਸ
- 242 Views
- kakkar.news
- June 1, 2025
ਇਤਿਹਾਸਕ ਫਿਰੋਜ਼ਪੁਰ ਕਿਲ੍ਹੇ ਨੂੰ ਲੋਕਾਂ ਲਈ ਮੁੜ ਖੋਲ੍ਹਿਆ
ਇਤਿਹਾਸਕ ਫਿਰੋਜ਼ਪੁਰ ਕਿਲ੍ਹੇ ਨੂੰ ਲੋਕਾਂ ਲਈ ਮੁੜ ਖੋਲ੍ਹਿਆ ਫਿਰੋਜ਼ਪੁਰ,1 ਜੂਨ, 2025( ਅਨੁਜ ਕੱਕੜ ਟੀਨੂੰ ) ਰਾਸ਼ਟਰੀ ਗੌਰਵ ਵਧਾਉਣ ਅਤੇ ਸਰਹੱਦੀ ਇਲਾਕਿਆਂ ਵਿੱਚ ਪਰੈਟਨ ਨੂੰ ਉਤਸ਼ਾਹਿਤ ਕਰਨ ਵੱਲ ਇਕ ਇਤਿਹਾਸਕ ਕਦਮ ਚੁੱਕਦਿਆਂ, ਭਾਰਤੀ ਫੌਜ ਦੀ
- 248 Views
- kakkar.news
- May 31, 2025
ਫਿਰੋਜ਼ਪੁਰ ‘ਚ ਜ਼ਮੀਨੀ ਝਗੜੇ ਨੇ ਧਾਰਿਆ ਖੂਨੀ ਰੂਪ, ਗੋਲੀਬਾਰੀ ‘ਚ ਨੌਜਵਾਨ ਦੀ ਮੌਤ
ਫਿਰੋਜ਼ਪੁਰ ‘ਚ ਜ਼ਮੀਨੀ ਝਗੜੇ ਨੇ ਧਾਰਿਆ ਖੂਨੀ ਰੂਪ, ਗੋਲੀਬਾਰੀ ‘ਚ ਨੌਜਵਾਨ ਦੀ ਮੌਤ ਫਿਰੋਜ਼ਪੁਰ 31 ਮਈ 2025 (ਅਨੁਜ ਕੱਕੜ ਟੀਨੂੰ ) ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਅਲਫੂ ਕੇ ਵਿਖੇ ਜ਼ਮੀਨੀ ਵਿਵਾਦ ਨੇ ਖੂਨੀ ਰੂਪ ਧਾਰ
- 54 Views
- kakkar.news
- May 31, 2025
ਦੇਵੀ ਦਰਸ਼ਨ ਵੈਲਫੇਅਰ ਸੋਸਾਇਟੀ ਵੱਲੋਂ 30ਵੀਂ ਬੱਸ ਯਾਤਰਾ ਕੀਤੀ ਗਈ ਰਵਾਨਾ
ਦੇਵੀ ਦਰਸ਼ਨ ਵੈਲਫੇਅਰ ਸੋਸਾਇਟੀ ਵੱਲੋਂ 30ਵੀਂ ਬੱਸ ਯਾਤਰਾ ਕੀਤੀ ਗਈ ਰਵਾਨਾ ਫਿਰੋਜ਼ਪੁਰ 31 ਮਈ 2025 ( ਅਨੂਜ ਕੱਕੜ ਟੀਨੂੰ ) ਧਾਰਮਿਕ ਯਾਤਰਾ ਅਤੇ ਸਮਾਜਸੇਵੀ ਸੰਸਥਾ ਦੇਵੀ ਦਰਸ਼ਨ ਬੱਸ ਯਾਤਰਾ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ 30ਵੀਂ
- 135 Views
- kakkar.news
- May 31, 2025
ਰੋਹਿਤ ਕਸ਼ਯਪ ਨੇ ਫਿਰੋਜ਼ਪੁਰ ਵਿੱਚ ਡੀ.ਡੀ.ਐੱਮ. ਨਾਬਾਰਡ ਦਾ ਕੰਮਕਾਜ ਸੰਭਾਲਿਆ।
ਰੋਹਿਤ ਕਸ਼ਯਪ ਨੇ ਫਿਰੋਜ਼ਪੁਰ ਵਿੱਚ ਡੀ.ਡੀ.ਐੱਮ. ਨਾਬਾਰਡ ਦਾ ਕੰਮਕਾਜ ਸੰਭਾਲਿਆ। ਫਿਰੋਜ਼ਪੁਰ, 31 ਮਈ 2025 ਅਨੁਜ ਕੱਕੜ (ਟੀਨੂੰ) ਭਾਰਤ ਸਰਕਾਰ ਵੱਲੋਂ ਸੀਮਾਵਰਤੀ ਅਤੇ ਆਕਾਂਕਸ਼ੀ ਜ਼ਿਲ੍ਹਿਆਂ ਵਿੱਚ ਵਿਕਾਸ ਦੇ ਉਦੇਸ਼ ਨਾਲ ਚਲਾਏ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੇ
- 65 Views
- kakkar.news
- May 31, 2025
ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ, ਤਿੰਨ ਮੁਲਜ਼ਮ ਗ੍ਰਿਫ਼ਤਾਰ
ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ, ਤਿੰਨ ਮੁਲਜ਼ਮ ਗ੍ਰਿਫ਼ਤਾਰ ਫਿਰੋਜ਼ਪੁਰ, 31 ਮਈ 2025 ( ਅਨੁਜ ਕੱਕੜ ਟੀਨੂੰ) ਫਿਰੋਜ਼ਪੁਰ ਪੁਲਿਸ ਨੇ ਐਸਐਸਪੀ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰੀ ਵਿਰੁੱਧ ਕੀਤੀ ਗਈ ਮੁਹਿੰਮ ਦੌਰਾਨ
- 100 Views
- kakkar.news
- May 30, 2025
31 ਮਈ ਨੂੰ ਮਾਕ ਡ੍ਰਿੱਲ : ਸਾਈਰਨ ਅਤੇ ਬਲੈਕਆਉਟ ਲਈ ਤਿਆਰ ਰਹੋ”
31 ਮਈ ਨੂੰ ਮਾਕ ਡ੍ਰਿੱਲ : ਸਾਈਰਨ ਅਤੇ ਬਲੈਕਆਉਟ ਲਈ ਤਿਆਰ ਰਹੋ” ਫਿਰੋਜ਼ਪੁਰ, 30 ਮਈ 2025( ਸਿਟੀਜਨਸ ਵੋਇਸ ) ਜਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵਲੋਂ ਐਮਰਜੈਂਸੀ ਸਥਿਤੀਆਂ ਦੀ ਤਿਆਰੀ ਅਤੇ ਪ੍ਰਤੀਕਿਰਿਆ ਪ੍ਰਣਾਲੀ ਦੀ ਜਾਂਚ ਲਈ 31
- 71 Views
- kakkar.news
- May 30, 2025
ਫਿਰੋਜ਼ਪੁਰ ਦੇ ਸਾਗਰ ਸਵਾਮੀ ਨੇ ਯੂਪੀਐਸਸੀ-ਸੀਡੀਐਸ ਵਿੱਚ ਭਾਰਤ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ
ਫਿਰੋਜ਼ਪੁਰ ਦੇ ਸਾਗਰ ਸਵਾਮੀ ਨੇ ਯੂਪੀਐਸਸੀ-ਸੀਡੀਐਸ ਵਿੱਚ ਭਾਰਤ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਜ਼ਿਲ੍ਹਾ ਫ਼ਿਰੋਜ਼ਪੁਰ ਲਈ ਮਾਣ ਵਾਲੀ ਗੱਲ ਫਿਰੋਜ਼ਪੁਰ 29 ਮਈ 2025 (ਅਨੁਜ ਕੱਕੜ ਟੀਨੂੰ) ਫਿਰੋਜ਼ਪੁਰ ਛਾਉਣੀ ਦੇ ਵਸਨੀਕ ਸਾਗਰ ਸਵਾਮੀ ਨੇ ਯੂਪੀਐਸਸੀ-ਸੀਡੀਐਸ
