Punjab

- 31 Views
- kakkar.news
- September 6, 2025
उत्तर प्रदेश से पहुँची इंसानियत की मिसाल, मयंक फ़ाउंडेशन संग बाँटी राहत सामग्री
उत्तर प्रदेश से पहुँची इंसानियत की मिसाल, मयंक फ़ाउंडेशन संग बाँटी राहत सामग्री फ़िरोज़पुर,6 सितम्बर 2025 (अनुज कक्कड़ टीनु) पंजाब में आई भीषण बाढ़ से फ़िरोज़पुर जिला गंभीर रूप से प्रभावित हुआ है। हज़ारों लोग
- 128 Views
- kakkar.news
- September 6, 2025
ਸਲਮਾਨ ਖਾਨ ਦੀ ਐਨਜੀਓ ਬੀਂਗ ਹਿਊਮਨ ਵੱਲੋਂ ਭੇਜੀਆਂ ਦੋ ਕਿਸ਼ਤੀਆਂ , -ਆਪ ਦੇ ਦੀਪਕ ਬਾਲੀ ਨੇ ਹੜ੍ਹ ਪ੍ਰਭਾਵਿਤ ਪਿੰਡ ਦਾ ਕੀਤਾ ਦੌਰਾ
-ਆਪ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਹੜ੍ਹ ਪ੍ਰਭਾਵਿਤ ਪਿੰਡ ਗੱਟੀ ਰਾਜੋ ਕੇ ਦਾ ਕੀਤਾ ਦੌਰਾ -ਸਲਮਾਨ ਖਾਣ ਦੀ ਐਨਜੀਓ ਬੀਂਗ ਹਿਊਮਨ ਵਲੋਂ ਭੇਜਿਆ ਦੋ ਕਿਸ਼ਤੀਆਂ ਕੀਤੀਆਂ ਸੁਪੁਰਦ -ਪਾਣੀ ਉਤਰੱਣ ਤੋਂ ਬਾਅਦ ਵੀ ਲੋਕਾਂ ਦੀ
- 45 Views
- kakkar.news
- September 6, 2025
ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਂ ਕੀਤਾ 2025 ਦਾ ਅਧਿਆਪਕ ਦਿਵਸ ਸਮਰਪਿਤ – ਡੀ.ਟੀ.ਐੱਫ ਫ਼ਿਰੋਜ਼ਪੁਰ
ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਂ ਕੀਤਾ 2025 ਦਾ ਅਧਿਆਪਕ ਦਿਵਸ ਸਮਰਪਿਤ – ਡੀ.ਟੀ.ਐੱਫ ਫ਼ਿਰੋਜ਼ਪੁਰ ਫ਼ਿਰੋਜ਼ਪੁਰ, 6 ਸਤੰਬਰ 2025 (ਅਨੁਜ ਕੱਕੜ ਟੀਨੂੰ) ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਇਕਾਈ ਫ਼ਿਰੋਜ਼ਪੁਰ ਵੱਲੋਂ ਅਧਿਆਪਕ ਦਿਵਸ ਇਸ ਵਾਰ ਹੜ੍ਹ ਪ੍ਰਭਾਵਿਤ ਲੋਕਾਂ
- 105 Views
- kakkar.news
- September 5, 2025
ਭਾਰਤ ਸਰਕਾਰ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਭਾਰਤ ਸਰਕਾਰ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਫ਼ਿਰੋਜ਼ਪੁਰ, 5 ਸਤੰਬਰ 2025 (ਅਨੁਜ ਕੱਕੜ ਟੀਨੂੰ) ਭਾਰਤ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਮੁਆਇਨਾ ਕਰਨ ਲਈ ਭੇਜੀ ਗਈ ਟੀਮ ਜਿਸ
- 80 Views
- kakkar.news
- September 4, 2025
ਸਿਹਤ ਵਿਭਾਗ ਵੱਲੋਂ 576 ਮੈਡੀਕਲ ਕੈਂਪਾਂ ਵਿੱਚ 12 ਹਜ਼ਾਰ ਤੋਂ ਵੱਧ ਮਰੀਜਾਂ ਨੂੰ ਵੰਡੀਆਂ ਦਵਾਈਆਂ
ਸਿਹਤ ਵਿਭਾਗ ਵੱਲੋਂ 576 ਮੈਡੀਕਲ ਕੈਂਪਾਂ ਵਿੱਚ 12 ਹਜ਼ਾਰ ਤੋਂ ਵੱਧ ਮਰੀਜਾਂ ਨੂੰ ਵੰਡੀਆਂ ਦਵਾਈਆਂ ਸਿਹਤ ਵਿਭਾਗ ਲੋਕਾਂ ਦੀ ਸੇਵਾ ਵਿੱਚ 24 ਘੰਟੇ ਕਾਰਜਸ਼ੀਲ – ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਨੇ ਪਿੰਡ ਪਛਾੜੀਆਂ ਵਿਖੇ ਪਹੁੰਚ
- 77 Views
- kakkar.news
- September 4, 2025
बिना गिरदावरी करवाए किसानो को 50 हजार प्रति एकड़ मुआवजा मुहैया करवाए पंजाब सरकार: राणा सोढ़ी :
-बिना गिरदावरी करवाए किसानो को 50 हजार प्रति एकड़ मुआवजा सहित गेहूँ का फ्री बीज और खाद्य मुहैया करवाए पंजाब सरकार: राणा सोढ़ी -संकट की घड़ी में आम आदमी पार्टी को पंजाब की नहीं फिक्र,
- 61 Views
- kakkar.news
- September 4, 2025
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵੱਲੋਂ 11 ਮਹੀਨਿਆਂ ਲਈ ਫਲੈਕ ਡੇ ਕਲਰਕ ਦੀ ਆਸਾਮੀ ਲਈ ਅਰਜੀਆਂ ਦੀ ਮੰਗ
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵੱਲੋਂ 11 ਮਹੀਨਿਆਂ ਲਈ ਫਲੈਕ ਡੇ ਕਲਰਕ ਦੀ ਆਸਾਮੀ ਲਈ ਅਰਜੀਆਂ ਦੀ ਮੰਗ ਫਿਰੋਜ਼ਪੁਰ 4 ਸਤੰਬਰ 2025 (ਸਿਟੀਜ਼ਨਜ਼ ਵੋਇਸ) ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ.) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਫਿਰੋਜ਼ਪੁਰ ਵੱਲੋ ਸੂਚਿਤ ਕੀਤਾ
- 75 Views
- kakkar.news
- September 3, 2025
ਫਿਰੋਜ਼ਪੁਰ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ, 5 ਕਰੋੜ ਦੀ ਮਦਦ ਦਾ ਐਲਾਨ
ਫਿਰੋਜ਼ਪੁਰ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ, 5 ਕਰੋੜ ਦੀ ਮਦਦ ਦਾ ਐਲਾਨ ਫਿਰੋਜ਼ਪੁਰ, 3 ਸਤੰਬਰ 2025 ( ਅਨੁਜ ਕੱਕੜ ਟੀਨੂੰ ) ਪੰਜਾਬ ਦੇ ਕਈ ਪਿੰਡ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ, ਜਿੱਥੇ ਪਰਿਵਾਰਾਂ ਨੂੰ
- 83 Views
- kakkar.news
- September 3, 2025
ਹੜ੍ਹ ਪੀੜਤਾ ਦੀ ਮੈਡੀਕਲ ਜਾਂਚ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ ਪੁੱਜੀ ਡੀ ਐਮ ਸੀ ਲੁਧਿਆਣਾ ਦੀ ਵਿਸ਼ੇਸ਼ ਟੀਮ
ਹੜ੍ਹ ਪੀੜਤਾ ਦੀ ਮੈਡੀਕਲ ਜਾਂਚ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ ਪੁੱਜੀ ਡੀ ਐਮ ਸੀ ਲੁਧਿਆਣਾ ਦੀ ਵਿਸ਼ੇਸ਼ ਟੀਮ ਵਿਸ਼ਵ ਪ੍ਰਸਿੱਧ ਦਿੱਲ ਦੇ ਰੋਗਾਂ ਮਾਹਰ ਡਾ ਬਿਸ਼ਵ ਮੋਹਨ ਦੀ ਦੇਖ ਰੇਖ ਹੇਠ ਲਗਾਇਆ ਮੈਡੀਕਲ ਜਾਂਚ
- 67 Views
- kakkar.news
- September 3, 2025
ਅਨੁਸੂਚਿਤ ਜਾਤੀ ਦੇ ਵਰਗ ਨਾਲ ਸਬੰਧਤ ਉਮੀਦਵਾਰਾਂ ਨੂੰ ਮੁਫਤ ਡੇਅਰੀ ਸਿਖਲਾਈ ਦਿੱਤੀ ਜਾਵੇਗੀ- ਹਾਂਡਾ
ਅਨੁਸੂਚਿਤ ਜਾਤੀ ਦੇ ਵਰਗ ਨਾਲ ਸਬੰਧਤ ਉਮੀਦਵਾਰਾਂ ਨੂੰ ਮੁਫਤ ਡੇਅਰੀ ਸਿਖਲਾਈ ਦਿੱਤੀ ਜਾਵੇਗੀ- ਹਾਂਡਾ ਫ਼ਿਰੋਜ਼ਪੁਰ, 03 ਸਤੰਬਰ 2025 (ਸਿਟੀਜ਼ਨਜ਼ ਵੋਇਸ) ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸ਼੍ਰੀ ਰਣਦੀਪ ਹਾਂਡਾ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫਿਰੋਜ਼ਪੁਰ ਦੀ ਅਗਵਾਈ ਵਿੱਚ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫਾਰ ਐਸ.ਸੀ ਬੈਨੀਫਿਸ਼ਰੀਜ਼ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਵਰਗ ਨਾਲ ਸਬੰਧਤ ਉਮੀਦਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਮੁਫਤ ਦੋ ਹਫਤੇ ਡੇਅਰੀ ਫਾਰਮਿੰਗ ਸਿਖਲਾਈ ਦਾ ਪਹਿਲਾ ਬੈਚ ਮਿਤੀ 15 ਸਤੰਬਰ ਤੋਂ 26 ਸਤੰਬਰ 2025 ਤੱਕ ਇੰਚਾਰਜ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ ਅਤੇ ਇੰਚਾਰਜ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਤਰਨਤਾਰਨ ਵਿਖੇ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਹਾਂਡਾ ਨੇ ਦੱਸਿਆ ਕਿ ਇਸ ਡੇਅਰੀ ਸਿਖਲਾਈ ਤੇ ਪੰਜਾਬ ਸਰਕਾਰ ਵੱਲੋਂ ਲਾਭਪਾਤਰੀਆਂ ਦੇ ਦੁਪਹਿਰ ਦੇ ਖਾਣਾ ਦਾ ਪ੍ਰਬੰਧ ਅਤੇ ਉਹਨਾਂ ਨੂੰ ਵਜੀਫੇ ਦੇ ਰੂਪ ਵਿੱਚ 3500/- ਰੁਪਏ ਵੀ ਦਿੱਤੇ ਜਾਣਗੇ। ਸਿਖਲਾਈ ਸਮਾਪਤ ਹੋਣ ਉਪਰੰਤ ਲਾਭਪਾਤਰੀ ਨੂੰ ਵੱਖ- ਵੱਖ ਬੈਂਕਾਂ ਤੋਂ ਘੱਟ ਵਿਆਜ ਦਰਾਂ ਤੇ 02 ਤੋਂ 20 ਦੁਧਾਰੂ ਪਸ਼ੂਆਂ ਤੇ ਕਰਜੇ ਦੀ ਸਹੂਲਤ ਦਿਵਾਕੇ ਡੇਅਰੀ ਯੂਨਿਟ ਸਥਾਪਿਤ ਕਰਵਾਏ ਜਾਣਗੇ ਅਤੇ 33 ਪ੍ਰਤੀਸ਼ਤ ਸਬਸਿਡੀ ਵੀ ਦਿੱਤੀ ਜਾਵੇਗੀ। ਇਸ ਲਈ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਦਸਤਾਵੇਜ ਜਿਵੇ ਕਿ ਯੋਗਤਾ ਦਾ ਪਰੂਫ ਘੱਟ ਤੋਂ ਘੱਟ ਪੰਜਵੀ ਪਾਸ, ਆਧਾਰ ਕਾਰਡ, ਸ਼ਡਿਊਲ ਕਾਸਟ ਸਰਟੀਫਿਕੇਟ ਅਤੇ ਬੈਂਕ ਪਾਸਬੁੱਕ ਲੈ ਕੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਕਮਰਾ ਨੰ. 04 , ਬਲਾਕ ਏ, ਡੀ.ਸੀ ਕੰਪਲੈਕਸ ਫਿਰੋਜ਼ਪੁਰ ਵਿਖੇ 08 ਸਤੰਬਰ 2025 ਨੂੰ ਇੰਟਰਵਿਊ ਵਿੱਚ ਪਹੁੰਚਿਆ ਜਾਵੇ। ਵਧੇਰੇ ਜਾਣਕਾਰੀ ਲਈ ਸ਼੍ਰੀ ਕਪਲਮੀਤ ਸਿੰਘ ਸੰਧੂ ਕਾਰਜਕਾਰੀ ਅਫਸਰ ਨਾਲ ਮੋਬਾ.ਨੰ. 97793-52959 ’ਤੇ ਸੰਪਰਕ ਕੀਤਾ ਜਾ ਸਕਦਾ ਹੈ।


