Education

- 143 Views
- kakkar.news
- December 9, 2022
ਆਤਮਾ ਸਕੀਮ ਅਧੀਨ ਬਲਾਕ ਫਾਜ਼ਿਲਕਾ ਦੇ ਕਿਸਾਨਾਂ ਨੂੰ ਢੀਂਗਰੀ ਖੁੰਬ ਦੀ ਕਰਵਾਈ ਗਈ ਟ੍ਰੇਨਿੰਗ
ਆਤਮਾ ਸਕੀਮ ਅਧੀਨ ਬਲਾਕ ਫਾਜ਼ਿਲਕਾ ਦੇ ਕਿਸਾਨਾਂ ਨੂੰ ਢੀਂਗਰੀ ਖੁੰਬ ਦੀ ਕਰਵਾਈ ਗਈ ਟ੍ਰੇਨਿੰਗ ਫਾਜ਼ਿਲਕਾ 9 ਦਸੰਬਰ 2022 (ਅਨੁਜ ਕੱਕੜ ਟੀਨੂੰ) ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਸਰਵਨ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਤੇ ਬਲਾਕ ਖੇਤੀਬਾੜੀ ਅਫਸਰ ਬਲਦੇਵ ਸਿੰਘ ਦੇ ਸਹਿਯੋਗ ਨਾਲ ਬੀ.ਟੀ.ਐੱਮ ਰਾਜਦਵਿੰਦਰ ਸਿੰਘ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਸਕਿੱਲ ਡਿਵੈਲਪਮੈਂਟ ਸੈਂਟਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਲਾਕ ਫਾਜ਼ਿਲਕਾ ਦੇ ਕਿਸਾਨਾਂ ਨੂੰ ਢੀਂਗਰੀ ਖੁੰਬ ਦੀ ਟ੍ਰੇਨਿੰਗ ਕਰਵਾਈ ਗਈ। ਢੀਂਗਰੀ ਖੁੰਬ ਦੀ ਟ੍ਰੇਨਿੰਗ ਅਤੇ ਜਾਣਕਾਰੀ ਡਾ. ਲਵਲੀਸ ਅਤੇ ਡਾ. ਸਿਵਾਨੀ ਸਰਮਾ ਵੱਲੋਂ ਦਿੱਤੀ ਗਈ। ਉਨ੍ਹਾਂ ਸਮੂਹ ਹਾਜ਼ਰ ਕਿਸਾਨਾਂ ਨੂੰ ਦੱਸਿਆ ਕਿ ਉਹ ਇਸ ਤਰ੍ਹਾਂ ਦੇ ਢੀਂਗਰੀ ਖੁੰਬ ਵਰਗੇ ਫਸਲੀ ਚੱਕਰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਫਸਲ ਤੋਂ ਉਨ੍ਹਾਂ ਨੂੰ ਮੁਨਾਫਾ ਵੀ ਕਾਫੀ ਹੋਵੇਗਾ। ਇਸ ਮੌਕੇ ਕਿਸਾਨਾਂ ਵੱਲੋਂ ਘਰੇਲੂ ਪੱਧਰ ਉੱਪਰ ਢੀਂਗਰੀ ਖੁੰਭ ਵਰਗੇ ਉਤਪਾਦਨ ਲਈ ਬੀਜ ਤੇ ਬਟਨ ਖੁੰਬ ਦੇ ਤਿਆਰ ਲਿਫਾਫੇ ਵੀ ਖਰੀਦੇ ਗਏ। ਇਸ ਮੌਕੇ ਕਰਨੈਲ ਸਿੰਘ, ਰਘਬੀਰ ਸਿੰਘ, ਸੁਖਪਾਲ ਸਿੰਘ, ਗੁਰਜੋਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
- 151 Views
- kakkar.news
- December 8, 2022
ਧੁੰਦ ਨੂੰ ਵੇਖਦਿਆਂ ਵਾਹਨ ਚਾਲਕਾਂ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਜ਼ਰੂਰੀ ਸਾਵਧਾਨੀਆਂ ਅਪਣਾਉਣ ਦੀ ਅਪੀਲ
ਧੁੰਦ ਨੂੰ ਵੇਖਦਿਆਂ ਵਾਹਨ ਚਾਲਕਾਂ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਜ਼ਰੂਰੀ ਸਾਵਧਾਨੀਆਂ ਅਪਣਾਉਣ ਦੀ ਅਪੀਲ ਫਾਜ਼ਿਲਕਾ, 8 ਦਸੰਬਰ 2022 ਅਨੁਜ ਕੱਕੜ ਟੀਨੂੰ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਸਰਦੀ ਰੁਤ ਦੌਰਾਨ ਧੁੰਦ ਦੇ ਮੌਸਮ ਨੂੰ
- 128 Views
- kakkar.news
- December 8, 2022
-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਮੰਗੀਆਂ ਗਈਆਂ ਅਰਜ਼ੀਆਂ ਦੀ ਤਾਰੀਖ ਵਿੱਚ ਵਾਧਾ, – ਡੀ.ਸੀ. – 31 ਦਸੰਬਰ 2022 ਤੱਕ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਦਫ਼ਤਰ ਵਿਖੇ ਦਿੱਤੀਆਂ ਜਾ ਸਕਦੀਆਂ ਹਨ ਅਰਜੀਆਂ
-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਮੰਗੀਆਂ ਗਈਆਂ ਅਰਜ਼ੀਆਂ ਦੀ ਤਾਰੀਖ ਵਿੱਚ ਵਾਧਾ – ਡੀ.ਸੀ. – 31 ਦਸੰਬਰ 2022 ਤੱਕ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਦਫ਼ਤਰ ਵਿਖੇ ਦਿੱਤੀਆਂ ਜਾ ਸਕਦੀਆਂ ਹਨ ਅਰਜੀਆਂ ਫਿਰੋਜ਼ਪੁਰ
- 123 Views
- kakkar.news
- December 6, 2022
ਸੀਜੈਐਮ ਏਕਤਾ ਉੱਪਲ ਨੇ ਭਗਤ ਪੂਰਨ ਸਿੰਘ ਡੈਫ ਐਂਡ ਡੰਮ ਸਕੂਲ ਦਾ ਕੀਤਾ ਦੌਰਾ
ਸੀਜੈਐਮ ਏਕਤਾ ਉੱਪਲ ਨੇ ਭਗਤ ਪੂਰਨ ਸਿੰਘ ਡੈਫ ਐਂਡ ਡੰਮ ਸਕੂਲ ਦਾ ਕੀਤਾ ਦੌਰਾ ਫਿਰੋਜ਼ਪੁਰ 6 ਦਸੰਬਰ 2022 (ਸੁਭਾਸ਼ ਕੱਕੜ) ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਸ਼੍ਰੀ ਵੀਰਇੰਦਰ ਅਗਰਵਾਲ ਦੇ
- 120 Views
- kakkar.news
- December 3, 2022
ਫਿਰੋਜ਼ਪੁਰ ਵਿਖੇ ਸਿਵਲ ਸਰਜਨ ਨੇ ਕੀਤੀ ਮੈਟਰਨਲ ਅਤੇ ਚਾਈਲਡ ਡੈਥ ਰਿਵੀਊ ਮੀਟਿੰਗ
ਫਿਰੋਜ਼ਪੁਰ ਵਿਖੇ ਸਿਵਲ ਸਰਜਨ ਨੇ ਕੀਤੀ ਮੈਟਰਨਲ ਅਤੇ ਚਾਈਲਡ ਡੈਥ ਰਿਵੀਊ ਮੀਟਿੰਗ ਫਿਰੋਜ਼ਪੁਰ 3 ਦਸੰਬਰ 2022 (ਸੁਭਾਸ਼ ਕੱਕੜ) ਜ਼ਿਲੇ ਵਿੱਚ ਮੈਟਰਨਲ ਅਤੇ ਚਾਈਲਡ ਮੌਤਾਂ ਸਬੰਧੀ ਇੱਕ ਰਿਵੀਊ ਮੀਟਿੰਗ ਸਿਵਲ ਸਰਜਨ ਡਾ:ਰਾਜਿੰਦਰਪਾਲ ਦੀ ਪ੍ਰਧਾਨਗੀ ਹੇਠ ਦਫਤਰ
- 92 Views
- kakkar.news
- December 3, 2022
• ਵੋਟ ਬਣਾਉਣ ਦੀ ਯੋਗਤਾ ਪੂਰੀ ਕਰਦਾ ਹਰ ਨਾਗਰਿਕ ਆਪਣੀ ਵੋਟ ਜ਼ਰੂਰ ਬਣਾਏ- ਜ਼ਿਲ੍ਹਾ ਚੋਣਕਾਰ ਅਫਸਰ • 4 ਦਸੰਬਰ ਐਤਵਾਰ ਨੂੰ ਵੀ ਲੱਗਣਗੇ ਵਿਸ਼ੇਸ਼ ਕੈਂਪ
• ਵੋਟਰ ਸੂਚੀਆਂ ਦੀ ਸੁਧਾਈ ਲਈ ਜ਼ਿਲ੍ਹੇ ਦੇ ਪੋਲਿੰਗ ਬੂਥਾਂ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ • ਤਹਿਸੀਲਦਾਰ ਚੋਣਾਂ ਨੇ ਪੋਲਿੰਗ ਬੂਥਾਂ ਵਿੱਚ ਪਹੁੰਚ ਕੇ ਕੀਤਾ ਨਿਰੀਖਣ • ਵੋਟ ਬਣਾਉਣ ਦੀ ਯੋਗਤਾ ਪੂਰੀ ਕਰਦਾ ਹਰ ਨਾਗਰਿਕ
- 93 Views
- kakkar.news
- December 3, 2022
ਸਰਕਾਰੀ ਹਾਈ ਸਕੂਲ ਬਾਂਡੀਵਾਲਾ ਫਾਜਿਲਕਾ ਵਿਖੇ ਮਨਾਇਆ ਗਿਆ ਵਿਸ਼ਵ ਦਿਵਿਆਂਗਤਾ ਦਿਵਸ
ਸਰਕਾਰੀ ਹਾਈ ਸਕੂਲ ਬਾਂਡੀਵਾਲਾ ਫਾਜਿਲਕਾ ਵਿਖੇ ਮਨਾਇਆ ਗਿਆ ਵਿਸ਼ਵ ਦਿਵਿਆਂਗਤਾ ਦਿਵਸ ਫਾਜਿਲਕਾ 3 ਦਸੰਬਰ 2022 ਸਰਕਾਰੀ ਹਾਈ ਸਕੂਲ ਬਾਂਡੀਵਾਲਾ ਫਾਜਿਲਕਾ ਵਿਖੇ ਮੁਖ ਅਧਿਆਪਿਕਾ ਸ੍ਰੀਮਤੀ ਪੂਨਮ ਕਸਵਾਂ ਦੀ ਯੋਗ ਅਗਵਾਈ ਵਿਚ ਵਿਸ਼ਵ ਦਿਵਿਆਂਗਤਾ ਦਿਵਸ’ ਮਨਾਇਆ ਗਿਆ। ਇਸ ਮੌਕੇ ਸੰਜੇ ਕੁਮਾਰ (ਸਟੇਟ ਅਵਾਰਡੀ)
- 125 Views
- kakkar.news
- December 3, 2022
ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵੱਲੋਂ ਸੀਆਈਐਸਐਫ, ਬੀਐਸਐਫ, ਸੀਆਰਪੀਐਫ ਅਤੇ ਆਰਮੀ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫਤ ਸਿਖਲਾਈ
ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵੱਲੋਂ ਸੀਆਈਐਸਐਫ, ਬੀਐਸਐਫ, ਸੀਆਰਪੀਐਫ ਅਤੇ ਆਰਮੀ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫਤ ਸਿਖਲਾਈ ਫਾਜਿਲਕਾ 3 ਦਸੰਬਰ 2022 (ਅਨੁਜ ਕੱਕੜ ਟੀਨੂੰ) ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ
- 105 Views
- kakkar.news
- December 2, 2022
– ਐਨ.ਡੀ.ਆਰ.ਐਫ. ਟੀਮ ਨੇ ਸ.ਸ.ਸ. ਸਕੂਲ ਪੰਜੇ ਕੇ ਉਤਾੜ ਤੇ ਕੁੱਸੂ ਵਾਲਾ ਵਿਖੇ ਸਕੂਲ ਸੁਰੱਖਿਆ ਪ੍ਰੋਗਰਾਮ ਕਰਵਾਇਆ – 861 ਵਿਦਿਆਰਥੀਆਂ ਤੇ ਸਕੂਲ ਸਟਾਫ ਨੂੰ ਦਿੱਤੀ ਗਈ ਕੁਦਰਤੀ ਆਫ਼ਤ ਪ੍ਰਬੰਧਨ ਤੇ ਮੁਢਲੀ ਸੁਰੱਖਿਆ ਸਬੰਧੀ ਟ੍ਰੇਨਿੰਗ
– ਐਨ.ਡੀ.ਆਰ.ਐਫ. ਟੀਮ ਨੇ ਸ.ਸ.ਸ. ਸਕੂਲ ਪੰਜੇ ਕੇ ਉਤਾੜ ਤੇ ਕੁੱਸੂ ਵਾਲਾ ਵਿਖੇ ਸਕੂਲ ਸੁਰੱਖਿਆ ਪ੍ਰੋਗਰਾਮ ਕਰਵਾਇਆ – 861 ਵਿਦਿਆਰਥੀਆਂ ਤੇ ਸਕੂਲ ਸਟਾਫ ਨੂੰ ਦਿੱਤੀ ਗਈ ਕੁਦਰਤੀ ਆਫ਼ਤ ਪ੍ਰਬੰਧਨ ਤੇ ਮੁਢਲੀ ਸੁਰੱਖਿਆ ਸਬੰਧੀ ਟ੍ਰੇਨਿੰਗ ਗੁਰੂਹਰਸਹਾਏ / ਜ਼ੀਰਾ(ਫਿਰੋਜ਼ਪੁਰ), 2 ਦਸੰਬਰ 2022:
- 109 Views
- kakkar.news
- December 2, 2022
ਫਿਰੋਜ਼ਪੁਰ ਚ DIET (ਜ਼ਿਲਾ ਸਿੱਖੀਆ ਸਿਖਲਾਈ ਸੰਸਥਾ )ਦੇ ਹੋਸਟਲ ਵਿਚ ਅਨਪਛਾਤੇ ਵਿਅਕਤੀਆਂ ਨੇ ਕਿਤੀ ਚੋਰੀ,ਮਾਮਲਾ ਦਰਜ
ਫਿਰੋਜ਼ਪੁਰ ਚ DIET (ਜ਼ਿਲਾ ਸਿੱਖੀਆ ਸਿਖਲਾਈ ਸੰਸਥਾ )ਦੇ ਹੋਸਟਲ ਵਿਚ ਅਨਪਛਾਤੇ ਵਿਅਕਤੀਆਂ ਨੇ ਕਿਤੀ ਚੋਰੀ,ਮਾਮਲਾ ਦਰਜ ਫਿਰੋਜ਼ਪੁਰ 2 ਦਸੰਬਰ 2022 (ਸੁਭਾਸ਼ ਕੱਕੜ) ਜ਼ਿਲਾ ਸਿੱਖੀਆ ਸਿਖਲਾਈ ਸੰਸਥਾ ਦੇ ਹੋਸਟਲ ਵਿਚ ਅਨਪਛਾਤੇ ਵਿਅਕਤੀਆਂ ਵਲੋਂ ਚੋਰੀ ਕਰਨ ਦੀ
