ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧੁਪੁਰ ਦੀ ਮਮਦੋਟ ਬਲਾਕ ਦੀ ਮੀਟਿੰਗ
- 120 Views
- kakkar.news
- September 11, 2022
- Politics Punjab
ਫ਼ਿਰੋਜ਼ਪੁਰ (ਸੁਭਾਸ਼ ਕੱਕੜ) 11/8/2022
ਅਜ ਮਿਤੀ 11/9/22 ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧੁਪੁਰ ਦੀ ਮਮਦੋਟ ਬਲਾਕ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਹੋਈ ਜਿਸ ਮੀਟਿੰਗ ਨੰ ਸਬੋਧਨ ਕਰਨ ਲਈ ਗੁਰਮੀਤ ਸਿੰਘ ਘੋੜੇ ਚਕ ਜਿਲਾ ਪ੍ਰਧਾਨ ਫਿਰੋਜ਼ਪੁਰ ਵਿਸੇਸ਼ ਤੌਰ ਤੇ ਪਹੁੰਚੇ 1 ਜਿਹੜੇ ਅਜ ਤੋ ਪਹਿਲਾ ਜਿਨੇ ਕਿਸਾਨਾ ਕਾਰਡ ਬਣੇ ਹਨ ਮਮਦੋਟ / ਗੁਰੂਹਰਸਹਾਏ ਬਲਾਕ ਤੇ ਸਹਿਰੀ ਬਲਾਕ ਦੇ ਕਾਰਡ ਅਜ ਤੋ ਕੈਸਲ ਕੀਤੇ ਜਾਂਦੇ ਜਿਹੜੇ ਅਗਲੇ ਕਿਸਾਨੀ ਕਾਰਡ ਬਣਾਏ ਜਾਣੇ ਇਕਾਈ ਪ੍ਰਧਾਨ ਬਲਾਕ ਪ੍ਰਧਾਨ ਦੇ ਮਤਾ ਜਲਦੀ ਬਣਾਏ ਜਾਣਗੇ 2/ 2007 ਦੀ ਪੋਲਿਸੀ ਟੁੱਟ ਜਾਣ ਕਾਰਨ ਬਾਡਰ ਬੈਲਟ ਦੇ ਕਿਸਾਨਾ ਦਾ ਬਹੁਤ ਭਾਰੀ ਨੁਕਸਾਨ ਹੋਇਆ ਜਦੋ ਕਿ ਇਨਾ ਜਮੀਨਾ ਤੇ ਕਿਸਾਨ ਖੇਤੀ ਕਰ ਰਹੇ ਜਦੋ ਕਿ 2007 ਪੋਲਸੀ ਬਹਾਲ ਕਰੋਣ ਲਈ ਧਰਨਾ ਉਲੀਕਿਆ ਜਾਵੇ ਅਣ ਮਿਥੇ ਸਮੇ ਰੋਡ ਬੰਦ ਕੀਤੇ ਜਾਣ ਇਸ ਸਬੰਧੀ ਗੁਰੂਹਰਸਹਾਏ ਬਲਾਕ ਅਤੇ ਫਿਰੋਜ਼ਪੁਰ ਸਹਿਰੀ ਬਲਾਕ ਨਾਲ ਅਨ ਮਿਥੇ ਸਮੇ ਲਈ ਧਰਨਾ ਦਿਤਾ ਜਾਵੇਗਾ ਸਾਰੇ ਬੈਂਕਾ ਵਲੋ ਕਿਸਾਨਾ ਦੇ ਕੋਰਟ ਵਿਚ ਲਾ ਕੇ ਕਿਸਾਨਾ ਨੰ ਪ੍ਰੇਸ਼ਾਨ ਕੀਤਾ ਜਾ ਰਿਹਾ ਜਦੋ ਕਿ ਬੈਂਕਾ ਕੋਲ ਕਿਸਾਨਾ ਦੀਆ ਜਮੀਨਾ ਪਲੰਜ ਹਨ ਕਰਜਾ ਦੇਣ ਸਮੇ ਕਿਸਾਨਾ ਕੋਲੋ ਖਾਲੀ ਚੈਕਾ ਤੇ ਰਖੇ ਜਾਦੇ ਸਰਕਾਰ ਬੈਂਕਾ ਵਲੋ ਕੋਰਟ ਵਿਚ ਲਾ ਚੈਕ ਵਾਪਸ ਕਰਵਾਏ ਇਸ ਸਮੇ ਲਗ ਮਮਦੋਟ ਬਲਾਕ ਦੇ ਇਕਾਈਆ ਦੇ ਪ੍ਰਧਾਨ ਪਹੁੰਚੇ ਇਸ ਸਮੇ ਪਾਲ ਸਿੰਘ ਵਰਕਿੰਗ ਕਮੇਟੀ ਮੈਂਬਰ ਬਲਾਕ ਮਮਦੋਟ ਬਲਾਕਾਰ ਸਿੰਘ ਮੀਤ ਪ੍ਰਧਾਨ ਬਲਾਕ ਮਮਦੋਟ ਪਿਛੋਰ ਸਿੰਘ ਯੋਨ ਇਨਚਾਰਜ ਮਮਦੋਟ ਹਰਨੇਕ ਸਿੰਘ ਬਲਾਕ ਪ੍ਰੈਸ ਸਕੱਤਰ ਦੀਪੋ ਸਕੱਤਰ ਮਮਦੋਟ ਹੋਰ ਵੀ ਕਿਸਾਨ ਆਗੁ ਹਾਜਰ ਸਨ

