Trending Now
#ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
# फिरोजपुर रेलवे मंडल में आज “स्वच्छता में सहभाग: स्वच्छ भारत, विकसित भारत” अभियान का शुभारम्भ किया गया
#ਮੋਬਾਈਲ ’ਚ ਵੜਿਆ RAT, ਬੈਂਕ ਖਾਤੇ ’ਤੇ ਮਾਰਿਆ ਹੱਥ! 5.75 ਲੱਖ ਦੀ ਠੱਗੀ
#ਅਧਿਆਪਕਾਂ ਦੀਆਂ ਮੰਗਾਂ ਮਸਲੇ ਨਾ ਹੱਲ ਹੋਣ ਤੇ ਕੀਤਾ ਜਾਵੇਗਾ ਗੈਰ-ਵਿਦਿਅਕ ਕੰਮਾਂ ਦਾ ਬਾਈਕਾਟ
#ਰਾਜ ਪੁਰਸਕਾਰ ਪ੍ਰਾਪਤ ਕਰਨ ’ਤੇ ਸੈਂਟਰ ਹੈਡ ਟੀਚਰ ਪੂਜਾ ਅਰੋੜਾ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ
#ਇਤਿਹਾਸਕ ਵਿਰਾਸਤ ਨੂੰ ਸੰਭਾਲਦਿਆਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਕੀਤਾ ਸਾਰਥਕ ਉਪਰਾਲਾ : ਕੈਬਨਿਟ ਮੰਤਰੀ ਸੌਂਦ
#ਡਾ. ਅੰਬੇਡਕਰ ਦੀ ਪ੍ਰਤਿਮਾ ਨਾਲ ਛੇੜਛਾੜ ਦੇ ਵਿਰੋਧ ਵਿੱਚ ਫਿਰੋਜ਼ਪੁਰ ਵਿੱਚ ਪ੍ਰਦਰਸ਼ਨ, ਦੋ ਘੰਟੇ ਸੜਕ ਜਾਮ
#-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ
#ਫਿਰੋਜ਼ਪੁਰ ਜ਼ਿਲ੍ਹਾ ਕੋਰਟ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਸਾਲ ਵਿੱਚ ਪੰਜਵੀਂ ਵਾਰ ਮਿਲੀ ਧਮਕੀ
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ
ਧਨਬਾਦ-ਫਿਰੋਜ਼ਪੁਰ ਗੰਗਾ ਸਤਲੁਜ ਐਕਸਪ੍ਰੈਸ ਟਰੇਨ ਹੁਣ ਦੋ ਹੋਰ ਸਟੇਸ਼ਨਾਂ ‘ਤੇ ਰੁਕੇਗੀ
- kakkar.news
- September 15, 2022
- Punjab
ਧਨਬਾਦ-ਫਿਰੋਜ਼ਪੁਰ ਗੰਗਾ ਸਤਲੁਜ ਐਕਸਪ੍ਰੈਸ ਟਰੇਨ ਹੁਣ ਦੋ ਹੋਰ ਸਟੇਸ਼ਨਾਂ ‘ਤੇ ਰੁਕੇਗੀ
ਫਿਰੋਜ਼ਪੁਰ,( ਸੁਭਾਸ਼ ਕੱਕੜ) 15 ਸਤੰਬਰ, 2022: ਉੱਤਰੀ ਰੇਲਵੇ ਨੇ ਆਪਣੀ ਰਿਲੀਜ਼ ਵਿੱਚ ਪੁਸ਼ਟੀ ਕੀਤੀ ਹੈ ਕਿ ਧਨਬਾਦ-ਫਿਰੋਜ਼ਪੁਰ ਗੰਗਾ ਸਤਲੁਜ ਐਕਸਪ੍ਰੈਸ ਰੇਲਗੱਡੀ ਹੁਣ 16 ਸਤੰਬਰ, 2022 ਤੋਂ ਦੋ ਹੋਰ ਸਟੇਸ਼ਨਾਂ ਸ਼ਾਹਜਹਾਂਪੁਰ ਅਤੇ ਤਿਲਹਾਰ ‘ਤੇ ਰੁਕੇਗੀ।
ਦੀਪਕ ਕੁਮਾਰ, ਚੀਫ ਪੀਆਰਓ ਨੇ ਦੱਸਿਆ, 13307 ਧਨਬਾਦ-ਫਿਰੋਜ਼ਪੁਰ ਰੇਲਗੱਡੀ ਹੁਣ ਸ਼ਾਹਜਹਾਨਪੁਰ ਸਟੇਸ਼ਨ ‘ਤੇ 16 ਸਤੰਬਰ, 2022 ਤੋਂ ਛੇ ਮਹੀਨਿਆਂ ਲਈ ਰੁਕੇਗੀ – ਆਗਮਨ 18.34, ਰਵਾਨਗੀ 18.39 ਅਤੇ ਤਿਲਹਾਰ ਸਟੇਸ਼ਨ ‘ਤੇ – ਆਗਮਨ 18.57, ਰਵਾਨਗੀ 1859, 16 ਸਤੰਬਰ 2022 ਤੱਕ।
Categories

Recent Posts
- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026