ਵਿਧਾਇਕ ਭੁੱਲਰ ਨੇ ਵੰਡੇ ਤਿੰਨ ਪਿੰਡਾਂ ਚੋਂ ਵਾਟਰ ਪਿਓਰੀਫਾਈ ਅਤੇ ਪੰਚਾਇਤਾਂ ਨੂੰ ਵੱਡੇ ਮੈਗਾ ਪ੍ਰਾਜੈਕਟਾਂ ਦਾ ਕੀਤਾ ਐਲਾਨ
- 185 Views
- kakkar.news
- September 21, 2022
- Health Punjab
ਵਿਧਾਇਕ ਭੁੱਲਰ ਨੇ ਵੰਡੇ ਤਿੰਨ ਪਿੰਡਾਂ ਚੋਂ ਵਾਟਰ ਪਿਓਰੀਫਾਈ ਅਤੇ ਪੰਚਾਇਤਾਂ ਨੂੰ ਵੱਡੇ ਮੈਗਾ ਪ੍ਰਾਜੈਕਟਾਂ ਦਾ ਕੀਤਾ ਐਲਾਨ
ਫਿਰੋਜਪੁਰ ( ਸੁਭਾਸ਼ ਕੱਕੜ) 21 ਸਤੰਬਰ :- ਪਿੰਡਾਂ ਵਿੱਚ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਅਤੇ ਮੁੱਖ ਲੋੜਾਂ ਮੁਹੱਈਆ ਕਰਾਉਣ ਦੇ ਮੰਤਵ ਨਾਲ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸਰਦਾਰ ਰਣਬੀਰ ਸਿੰਘ ਭੁੱਲਰ ਵੱਲੋਂ ਗਰਾਮ ਪੰਚਾਇਤ ਬੱਗੇ ਵਾਲਾ, ਗ੍ਰਾਮ ਪੰਚਾਇਤ ਬਸਤੀ ਅੰਮ੍ਰਿਤਸਰੀਆਂ, ਗਰਾਮ ਪੰਚਾਇਤ ਗੈੰਦਰ ਵਿਖੇ ਵਾਟਰ ਪਿਉਰੀਫਾਇਰ ਸਿਸਟਮ ਵੰਡੇ ਗਏ ਅਤੇ ਸਵੱਛਤਾ ਹੀ ਸੇਵਾ ਦਾ ਆਗਾਜ਼ ਕੀਤਾ ਗਿਆ ।
ਹਲਕਾ ਵਿਧਾਇਕ ਨੇ ਬੋਲਦਿਆਂ ਕਿਹਾ ਇਸ ਨਾਲ ਜਿੱਥੇ ਲੋਕਾਂ ਨੂੰ ਸਾਫ ਪਾਣੀ ਦੀ ਸੁਵਿਧਾ ਮਿਲੇਗੀ, ਉਥੇ ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਰਾਹਤ ਮਿਲੇਗੀ ਜਿਸ ਨਾਲ ਆਮ ਲੋਕਾਂ ਦੀ ਸਿਹਤ ਤੰਦਰੁਸਤ ਰਹੇਗੀ ।,ਇਸ ਮੌਕੇ ਉਨ੍ਹਾਂ ਨਾਲ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਜੋਨੀ ਖੰਨਾ ਐੱਸਡੀਓ ਸਰਦਾਰ ਅਜੀਤ ਸਿੰਘ ਜੇਈ ਸਿਧਾਰਥ ਆਮ ਆਦਮੀ ਪਾਰਟੀ ਤੋਂ ਰਾਜ ਬਹਾਦਰ ਸਿੰਘ ਨੇਕ ਪ੍ਰਤਾਪ ਜੀ ਬਲਦੇਵ ਸਿੰਘ ਮੱਲ੍ਹੀ ਗੁਰਜੀਤ ਸਿੰਘ ਚੀਮਾ ਗਗਨ ਕੰਤੋੜ ਜਸਬੀਰ ਸਿੰਘ ਬੱਗੇਵਾਲਾ ਦੀਪਕ ਨਾਰੰਗ ਜਗਤਾਰ ਸਿੰਘ ਕਮਾਲਾ ਬੋਦਲਾ ਸਰਪੰਚ ਗੁਰਪ੍ਰਤਾਪ ਸਿੰਘ ਬੱਗੇਵਾਲਾ ਸ਼ਰਨਜੀਤ ਸਿੰਘ ਲਹਿਰੀ ਕੈਪਟਨ ਪਿਆਰਾ ਸਿੰਘ ਜਸਬੀਰ ਸਿੰਘ ਸਾਬਕਾ ਸਰਪੰਚ ਬੱਗੇਵਾਲ ਪਰਗਟ ਸਿੰਘ ਬੱਗੇਵਾਲਾ ਸ਼ਬੇਗ ਸਿੰਘ ਬੱਗੇਵਾਲਾ ਬੂਟਾ ਸਿੰਘ ਫਰੀਦੇਵਾਲਾ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਸਾਬਾ ਬਾਬਾ ਰਣਜੀਤ ਸਿੰਘ ਅਤੇ ਹੋਰ ਅਨੇਕਾਂ ਆਗੂ ਹਾਜ਼ਰ ਸਨ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024