ਰੋਟਰੀ ਇਟਰਨੈਸ਼ਨਲ ਵਲੋਂ ਵੀ ਰੋਟਰੀ ਜਿਲਾ 3090 ਦੇ ਸਾਬਕਾ ਜਿਲ੍ਹਾ ਗਵਰਨਰ ਵਿਜੇ ਅਰੋੜਾ ਜੀ ਦੀ ਅਗਵਾਈ ਵਿੱਚ ਸ਼ਾਤੀ ਦਿਵਸ ਪੁਰੀ ਦੁਨੀਆਂ ਵਿੱਚ ਮਨਾਇਆ ਗਿਆ
- 151 Views
- kakkar.news
- September 22, 2022
- Health Punjab
ਰੋਟਰੀ ਇਟਰਨੈਸ਼ਨਲ ਵਲੋਂ ਵੀ ਰੋਟਰੀ ਜਿਲਾ 3090 ਦੇ ਸਾਬਕਾ ਜਿਲ੍ਹਾ ਗਵਰਨਰ ਵਿਜੇ ਅਰੋੜਾ ਜੀ ਦੀ ਅਗਵਾਈ ਵਿੱਚ ਸ਼ਾਤੀ ਦਿਵਸ ਪੁਰੀ ਦੁਨੀਆਂ ਵਿੱਚ ਮਨਾਇਆ ਗਿਆ
ਫਿਰੋਜਪੁਰ ( ਸੁਭਾਸ਼ ਕੱਕੜ)
ਲਘੇ ਦਿਨ ਵਿਸ਼ਵ ਸ਼ਾਤੀ ਦਿਵਸ ਪੁਰੀ ਦੁਨੀਆਂ ਵਿੱਚ ਮਨਾਇਆ ਗਿਆ ਇਸੇ ਤਹਿਤ ਕੋਮਾਤਰੀ ਪਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਇਟਰਨੈਸ਼ਨਲ ਵਲੋਂ ਵੀ ਰੋਟਰੀ ਜਿਲਾ 3090 ਦੇ ਸਾਬਕਾ ਜਿਲ੍ਹਾ ਗਵਰਨਰ ਵਿਜੇ ਅਰੋੜਾ ਜੀ ਦੀ ਅਗਵਾਈ ਵਿੱਚ ਇਹ ਦਿਵਸ ਫਿਰੋਜ਼ਪੁਰ ਦੀਆਂ ਪੰਜੋ ਇਕਾਈਆਂ ਨੂੰ ਨਾਲ ਲੈ ਕੇ ਮਨਾਇਆ ਗਿਆ ਜਿਸ ਵਿੱਚ ਰੋਟਰੀ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਸੁਰਿੰਦਰ ਸਿੰਘ ਕਪੂਰ ਸੈਕਟਰੀ ਰਕੇਸ਼ ਮੰਨਚਦਾ ਪੀ ਆਰ ਓ ਵਿਜੇ ਮੌਗਾ ਬਾਲ ਕਿਸ਼ਨ ਧਵਨ ਅਵੀਨਾਸ਼ ਨਾਰੰਗ ਰੋਟਰੀ ਕਲੱਬ ਫਿਰੋਜ਼ਪੁਰ ਕੈਟ ਦੇ ਪ੍ਰਧਾਨ ਸੁਖਦੇਵ ਸ਼ਰਮਾ ਸਾਬਕਾ ਪ੍ਰਧਾਨ ਕਮਲ ਸ਼ਰਮਾ ਹਰਿਦਰ ਘਇ ਬੋਹੜ ਸਿੰਘ ਭਗਵਾਨ ਸਿੰਘ ਰੋਟਰੀ ਕਲੱਬ ਫਿਰੋਜ਼ਪੁਰ ਗੋਲਡ ਦੀ ਪ੍ਰਧਾਨ ਸੁਨਿਤਾ ਅਰੋੜਾ ਕੈਸ਼ਿਅਰ ਅਨੂ ਸ਼ਰਮਾ ਰੋਟਰੀ ਕਲੱਬ ਫਿਰੋਜ਼ਪੁਰ ਡਾਇਮੰਡ ਦੇ ਪ੍ਰਧਾਨ ਬੂਟਾ ਸਿੰਘ ਗੁਰਵਿੰਦਰ ਸਿੰਘ ਸਤੋਖ ਸਿੰਘ ਰੋਟਰੀ ਕਲੱਬ ਫਿਰੋਜ਼ਪੁਰ ਰੋਆਇਲ ਦੇ ਪ੍ਰਧਾਨ ਸੰਦੀਪ ਤਿਵਾੜੀ ਤੋਂ ਇਲਾਵਾ ਪੰਜੋ ਕਲੱਬਾ ਦੇ ਸਮੁਹ ਮੈਂਬਰਾਂ ਦੁਆਰਾ ਵਿਸ਼ਵ ਸ਼ਾਤੀ ਦਾ ਸੰਦੇਸ਼ ਦਿਦੇ ਹੋਏ ਸ਼ਹਿਰ ਵਿੱਚ ਇੱਕ ਕੈਡਲ ਮਾਰਚ ਕਡਿਆ ਅਤੇ ਆਪਸੀ ਭਾਇਚਾਰੇ ਨੂੰ ਵਧਾਉਣ ਦਾ ਸੰਦੇਸ਼ ਦਿੱਤਾ



- October 15, 2025