Trending Now
#ਸਤੀਏਵਾਲਾ ਸਕੂਲ ਦੇ ਵਿਦਿਆਰਥੀਆਂ ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਵਿਦਿਅਕ ਟੂਰ
#ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ‘ਹਾਊਸ-ਟੂ-ਹਾਊਸ ਐਨੂਮੇਰੇਸ਼ਨ’ ਦਾ ਕੰਮ ਜ਼ਿਲ੍ਹੇ ਵਿੱਚ ਸਫਲਤਾਪੂਰਵਕ ਮੁਕੰਮਲ: ਜ਼ਿਲ੍ਹਾ ਚੋਣ ਅਫ਼ਸਰ
#ਡੀ.ਏ. ਦੀ ਮੰਗ ਨੂੰ ਲੈ ਕੇ ਫਿਰੋਜ਼ਪੁਰ ਤੋਂ ਵੱਡੀ ਗਿਣਤੀ ’ਚ ਮੁਲਾਜ਼ਮ ਤੇ ਪੈਨਸ਼ਨਰ ਮੋਹਾਲੀ ਰੈਲੀ ਲਈ ਰਵਾਨਾ
#बीडीयू बैठक में हुई चर्चा : मिनी रेक सुविधा से कंटेनर लोडिंग को मिलेगा बढ़ावा।
#रेलवे फाटक एवं रेल पटरी पार करते समय सतर्क रहें और रेलवे नियमों का पालन करें।
#जुलाई माह में टिकट चेकिंग अभियान के दौरान 34,410 यात्री बिना टिकट अथवा अनियमित यात्रा करते हुए पाए गए।
#ਫਿਰੋਜ਼ਪੁਰ ਵਿੱਚ ਕਥਿਤ ਨੂਡਲਜ਼ ਫੈਕਟਰੀ ‘ਤੇ ਸਿਹਤ ਵਿਭਾਗ ਦਾ ਛਾਪਾ, ਗੰਦਗੀ ਦੇ ਢੇਰ ਵਿਚਕਾਰ ਬਣ ਰਿਹਾ ਸੀ ਖਾਣ-ਪੀਣ ਦਾ ਸਮਾਨ
#ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਿਲਚੇ ਵਿਖੇ ਪੁਲਿਸ-ਬੀਐਸਐਫ ਦਾ ਕਾਸੋ ਆਪਰੇਸ਼ਨ
#ਫਿਰੋਜ਼ਪੁਰ ‘ਚ ਹੀਰਾ ਸਿੰਘ ਤੂਤ ਦੀ 21ਵੀਂ ਪੁਸਤਕ ‘ਤੂਤ ਦੀ ਪੈੜ’ ਲੋਕ ਅਰਪਣ
#बेवजह चेन पुलिंग पर आरपीएफ का शिकंजा, फिरोजपुर मंडल में 150 मामलों पर कार्रवाई।
ਸਾਂਦੇ ਹਾਸ਼ਮ ਨਜ਼ਦੀਕ ਦੋ ਮੋਟਰਸਾਈਕਲਾ ਦੀ ਹੋਈ ਟੱਕਰ, ਇਕ ਦੀ ਹੋਈ ਮੌਤ ਦੋ ਗੰਭੀਰ ਜ਼ਖਮੀ
- kakkar.news
- October 6, 2022
- Punjab
ਸਾਂਦੇ ਹਾਸ਼ਮ ਨਜ਼ਦੀਕ ਦੋ ਮੋਟਰਸਾਈਕਲਾ ਦੀ ਹੋਈ ਟੱਕਰ, ਇਕ ਦੀ ਹੋਈ ਮੌਤ ਦੋ ਗੰਭੀਰ ਜ਼ਖਮੀ
ਫ਼ਿਰੋਜ਼ਪੁਰ 6 ਸਤੰਬਰ 2022 ਅਨੁਕ ਕੱਕੜ ਟੀਨੂੰ
ਫ਼ਿਰੋਜ਼ਪੁਰ ਤੋਂ ਥੋੜੀ ਦੂਰ ਜ਼ੀਰਾ ਰੋਡ ਤੇ ਸਾਂਦੇ ਹਾਸ਼ਮ ਦੇ ਕੋਲ ਦੋ ਮੋਟਰ ਸਾਈਕਲ ਵਿਚ ਥੋਡੀਦਰ ਪਹਿਲਾਂ ਇਕ ਵਿਅਕਤੀ ਦੀ ਮੌਤ ਹੋ ਜਾਨ ਦਾ ਸਮਾਚਾਰ ਹੈ ਜਦ ਕਿ ਦੋ ਵਿਆਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ ਇਕ ਬਾਗੀ ਹਸਪਤਾਲ ਅਤੇ ਦੂਸਰਾ ਡੀ ਐਮ ਸੀ ਲੁਧਿਆਣਾ ਭੇਜ ਦਿੱਤਾ ਗਿਆ ਹੈ
Categories

Recent Posts