-ਫ਼ਿਰੋਜ਼ਪੁਰ ਦੇ ਜ਼ੀਰਾ ਗੇਟ ਨਜ਼ਦੀਕ ਦੋ ਧਿਰਾਂ ਵਿਚ ਹੋਈ ਲੜਾਈ, -ਤੇਜ਼ ਧਾਰ ਹਥਿਆਰ ਤੋਂ ਇਲਾਵਾ ਗੋਲੀਆਂ ਚਲਣ ਦੀ ਵੀ ਮਿਲੀ ਜਨਾਕਾਰੀ
- 1017 Views
- kakkar.news
- October 6, 2022
- Crime Punjab
-ਫ਼ਿਰੋਜ਼ਪੁਰ ਦੇ ਜ਼ੀਰਾ ਗੇਟ ਨਜ਼ਦੀਕ ਦੋ ਧਿਰਾਂ ਵਿਚ ਹੋਈ ਲੜਾਈ,
-ਤੇਜ਼ ਧਾਰ ਹਥਿਆਰ ਤੋਂ ਇਲਾਵਾ ਗੋਲੀਆਂ ਚਲਣ ਦੀ ਵੀ ਮਿਲੀ ਜਨਾਕਾਰੀ
-1 ਧਿਰ ਸਿਵਲ ਹਸਪਤਾਲ ਤੇ ਦੂਸਰੀ ਨਿਜੀ ਹਸਪਤਾਲ ਪਹੁੰਚੀ
-ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ
ਫ਼ਿਰੋਜ਼ਪੁਰ 6 ਸਤੰਬਰ 2022(ਸਿਟੀਜ਼ਨਜ਼ ਵੋਇਸ )
ਫਿਰੋਜ਼ਪੁਰ ਚ ਹੁਣ ਕਾਨੂੰਨ ਵਿਵਸਥਾ ਰੱਬ ਭਰੋਸੇ ਜਾਪ ਰਹੀ ਹੈ। ਅਤੇ ਆਏ ਦਿਨ ਦਿਨ-ਦਿਹਾੜੇ ਝਗੜੇ ਅਤੇ ਗੋਲੀਬਾਰੀ ਦੀਆਂ ਖਬਰਾਂ ਆਮ ਹੀ ਸੁਨਣ
ਨੂੰ ਮਿਲਦਿਆਂ ਹਨ । ਅੱਜ ਫਿਰ ਜ਼ੀਰਾ ਗੇਟ ਵਿਖੇ ਇਕ ਨੌਜਵਾਨ ਤੇ ਕਾਰ ਸਵਾਰਾਂ ਵਲੋਂ ਹਮਲਾ ਕੀਤੇ ਜਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈਂ।ਪ੍ਰਾਪਤ ਜਾਣਕਾਰੀ ਅਨੁਸਰ ਦੋ ਧਿਰਾਂ ਵਿਚ ਲੜਾਈ ਵਿਚ ਇਕ ਨੋਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਗਿਆ।ਪੁਲਿਸ ਮੁਤਾਬਕ ਹਮਲਾਵਰਾਂ ਵਲੋਂ ਮੌਕੇ ‘ਤੇ ਗੋਲੀਆਂ ਵੀ ਚਲਾਇਆ ਜਾਣ ਦਾ ਕਿਹਾ ਜਾ ਰਿਹਾ ਹੈ । 1ਜਖਮੀ ਦੀ ਹਾਲਤ ਨੂੰ ਦੇਖਦੇ ਹੋਏ ਓਸਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।ਜਿਥੋਂ ਓਹਨਾ ਨੂੰ ਕਿਸੇ ਨਿਜ਼ੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜਦ ਦੂਸਰੀ ਧਿਰ ਬਾਰੇ ਕੋਈ ਪੁਖਤਾ ਜਨਾਕਾਰੀ ਨਹੀਂ ਹੈ।ਪੀੜਤ ਪਰਿਵਾਰ ਨੇ ਹਮਲਾਵਰਾਂ ‘ਤੇ ਉਨ੍ਹਾਂ ਦੇ ਲਾਇਸੈਂਸੀ ਹਥਿਆਰ ਵੀ ਖੋਹਣ ਦਾ ਦੋਸ਼ ਲਗਾਇਆ ਹੈ। ਐਸ ਐਚ ਓ ਗੁਰਪ੍ਰੀਤ ਸਿੰਘ ਜੀ ਨਾਲ ਗੱਲ ਕਰਨ ਤੇ ਓਹਨਾ ਕਿਹਾ ਕਿ ਅਜੇ ਜਾਚ ਚਲ ਰਹੀ ਹੈ .ਦੂਜੇ ਪਾਸੇ ਡਿਊਟੀ ਤੇ ਹਾਜ਼ਿਰ ਮੈਡੀਕਲ ਅਫਸਰ ਨੇ ਦਸਿਆ ਕਿ ਸਿਵਲ ਹਸਪਤਾਲ ਵਿਖੇ ਦੋ ਮਰੀਜ ਦਾਖ਼ਲ ਹੋਏ ਸਨ ਜਿਹਨਾਂ ਵਿੱਚੋ ਇਕ ਦਾ ਨਾਂਮ ਦਿਲਪ੍ਰੀਤ ਅਤੇ ਦੂਜਾ ਆਯੂਸ਼ ਹੈ ਇਹਨਾਂ ਵਿੱਚੋ ਇਕ ਮਰੀਜ ਨੂੰ ਫਰੀਦਕੋਟ ਰੈਫਰ ਕਰ ਦਿਤਾ ਗਯਾ ਹੈ ਜਦ ਕਿ ਦੂਸਰਾ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਜ਼ੇਰੇ ਇਲਾਜ਼ ਹੈ

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026