• October 16, 2025

ਡੀ ਟੀ ਐੱਫ ਫਿਰੋਜ਼ਪੁਰ, ਬਲਾਕ ਮੱਲਾਂਵਾਲਾ ਦੇ ਚੋਣ ਇਜਲਾਸ ਵਿਚ ਗੁਰਦੇਵ ਸਿੰਘ ਭਾਗੋਕੇ ਨੂੰ ਪ੍ਰਧਾਨ,ਗੁਰਪ੍ਰੀਤ ਮੱਲੋ ਕੇ ਨੂੰ ਸਕੱਤਰ, ਸਮੀਰ ਅਰੋੜਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ