• October 16, 2024

ਜਾਂਚ ਟੀਮਾਂ ਦੁਆਰਾ ਇਕੱਤਰ ਸੈਂਪਲ 3 ਵੱਖ-ਵੱਖ ਲੈਬਾਂ ਵਿੱਚ ਜਾਂਚ ਲਈ ਭੇਜੇ: ਸਾਗਰ ਸੇਤੀਆ ਵੀਡੀਓਗ੍ਰਾਫੀ ਰਾਹੀਂ ਲੈਬ ਵਿੱਚ ਖੋਲ੍ਹੇ ਜਾਣਗੇ ਸੈਂਪਲ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਂਝੇ ਮੋਰਚੇ ਦੇ ਨੁਮਾਇੰਦਿਆਂ ਨੂੰ ਵੀ ਚਿੱਠੀ ਲਿਖ ਕੇ ਹਾਜ਼ਰ ਹੋਣ ਲਈ ਕਿਹਾ