• October 16, 2024

-ਨਮੂਨੀਆ ਦੇ ਲੱਛਣ ਆਉਣ ‘ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਖੇ ਕੀਤੀ ਜਾਵੇ ਪਹੁੰਚ – ਸਿਵਲ ਸਰਜਨ, -ਸਿਹਤ ਵਿਭਾਗ ਨੇ ਨਮੂਨੀਆ ਤੋਂ ਬਚਾਅ ਲਈ ਜਾਗਰੂਕਤਾ ਸਮੱਗਰੀ ਜਾਰੀ ਕੀਤੀ,