Trending Now
#ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
# फिरोजपुर रेलवे मंडल में आज “स्वच्छता में सहभाग: स्वच्छ भारत, विकसित भारत” अभियान का शुभारम्भ किया गया
#ਮੋਬਾਈਲ ’ਚ ਵੜਿਆ RAT, ਬੈਂਕ ਖਾਤੇ ’ਤੇ ਮਾਰਿਆ ਹੱਥ! 5.75 ਲੱਖ ਦੀ ਠੱਗੀ
#ਅਧਿਆਪਕਾਂ ਦੀਆਂ ਮੰਗਾਂ ਮਸਲੇ ਨਾ ਹੱਲ ਹੋਣ ਤੇ ਕੀਤਾ ਜਾਵੇਗਾ ਗੈਰ-ਵਿਦਿਅਕ ਕੰਮਾਂ ਦਾ ਬਾਈਕਾਟ
#ਰਾਜ ਪੁਰਸਕਾਰ ਪ੍ਰਾਪਤ ਕਰਨ ’ਤੇ ਸੈਂਟਰ ਹੈਡ ਟੀਚਰ ਪੂਜਾ ਅਰੋੜਾ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ
#ਇਤਿਹਾਸਕ ਵਿਰਾਸਤ ਨੂੰ ਸੰਭਾਲਦਿਆਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਕੀਤਾ ਸਾਰਥਕ ਉਪਰਾਲਾ : ਕੈਬਨਿਟ ਮੰਤਰੀ ਸੌਂਦ
#ਡਾ. ਅੰਬੇਡਕਰ ਦੀ ਪ੍ਰਤਿਮਾ ਨਾਲ ਛੇੜਛਾੜ ਦੇ ਵਿਰੋਧ ਵਿੱਚ ਫਿਰੋਜ਼ਪੁਰ ਵਿੱਚ ਪ੍ਰਦਰਸ਼ਨ, ਦੋ ਘੰਟੇ ਸੜਕ ਜਾਮ
#-ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ
#ਫਿਰੋਜ਼ਪੁਰ ਜ਼ਿਲ੍ਹਾ ਕੋਰਟ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਸਾਲ ਵਿੱਚ ਪੰਜਵੀਂ ਵਾਰ ਮਿਲੀ ਧਮਕੀ
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ
ਨੋਰਥ – ਵੈਸਟਰਨ ਰੇਲਵੇ ਦੇ ਟ੍ਰੈਫਿਕ ਬਲਾਕ ਹੋਣ ਕਰਨ ਹੋਈਆਂ 6 ਗੱਡੀਆਂ ਪ੍ਰਭਾਵਿਤ
- kakkar.news
- November 3, 2023
- National Punjab
ਨੋਰਥ – ਵੈਸਟਰਨ ਰੇਲਵੇ ਦੇ ਟ੍ਰੈਫਿਕ ਬਲਾਕ ਹੋਣ ਕਰਨ ਹੋਈਆਂ 6 ਗੱਡੀਆਂ ਪ੍ਰਭਾਵਿਤ
ਫਿਰੋਜ਼ਪੁਰ 03 ਨਵੰਬਰ 2023 ਸੀਟੀਜ਼ਨਜ਼ ਵੋਇਸ
ਰੇਲਵੇ ਵਿਭਾਗ ਵਲੋਂ ਜਾਰੀ ਇਕ ਪ੍ਰੈਸ ਰਿਲੀਜ਼ ਮੁਤਾਬਿਕ ਨੋਰਥ – ਵੈਸਟਰਨ ਰੇਲਵੇ ਵਲੋਂ 4 ਅਤੇ 5 ਨਵੰਬਰ ਨੂੰ ਟ੍ਰੈਫਿਕ ਬਲਾਕ ਹੋਣ ਦੇ ਕਾਰਨ 6 ਗੱਡੀਆਂ ਪ੍ਰਭਾਵਿਤ ਹੋਈਆਂ ਹਨ ! ਜਿਸ ਬਲਾਕ ਕਰਨ ਜੰਮੂ- ਅਜਮੇਰ ਐਕਸਪ੍ਰੈਸ ਨੂੰ 4 ਨਵੰਬਰ ਅਤੇ ਅਜਮੇਰ- ਜੰਮੂ ਐਕਸਪ੍ਰੈਸ , ਨਵੀ ਦਿੱਲੀ-ਅਜਮੇਰ ਐਕਸਪ੍ਰੈਸ ਅਤੇ ਅਜਮੇਰ- ਨਵੀ ਦਿੱਲੀ ਐਕਸਪ੍ਰੈਸ ਨੂੰ ੫ ਨਵੰਬਰ ਨੂੰ ਰੱਦ ਕਰ ਦਿੱਤਾ ਗਿਆ ਹੈ ! ਇਸ ਤੋਂ ਇਲਾਵਾ ਜੈਸਲਮੇਰ – ਕਾਠਗੋਦਾਮ ਦੇ ਵਿਚ ਅੱਪ – ਡਾਊਨ ਤੇ ਚਲਣ ਵਾਲਿਆਂ ਦੋ ਗੱਡੀਆਂ ਦੇ ਰੂਟ ਦੋ ਦੀਨਾ ਲਈ ਡਾਇਵਰਟ ਕਰਦੇ ਹੋਏ ਜੋਧਪੁਰ ਤੋਂ ਮੇਰਤਾਂ ਰੋਡ – ਫੁਲੇਰਾ ਦੇ ਰਸਤੇ ਕੱਢਿਆ ਜਾਏਗਾ !
Categories

Recent Posts
- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026