Education

- 99 Views
- kakkar.news
- December 26, 2022
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦਾ ਵੱਡਾ ਜਥਾ ਨਿਤਰਿਆ ਜ਼ੀਰਾ ਸੰਘਰਸ਼ ਚ ਕਾਰਪੋਰੇਟਿਕਰਨ ਸਰਕਾਰਾਂ ਦੀ ਸ਼ਹਿ ਤੇ ਚੱਲ ਰਹੀ ਹੈ ਸ਼ਰਾਬ ਫੈਕਟਰੀ: ਦਿਗਵਿਜੈ ਪਾਲ ਸ਼ਰਮਾ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦਾ ਵੱਡਾ ਜਥਾ ਨਿਤਰਿਆ ਜ਼ੀਰਾ ਸੰਘਰਸ਼ ਚ ਕਾਰਪੋਰੇਟਿਕਰਨ ਸਰਕਾਰਾਂ ਦੀ ਸ਼ਹਿ ਤੇ ਚੱਲ ਰਹੀ ਹੈ ਸ਼ਰਾਬ ਫੈਕਟਰੀ: ਦਿਗਵਿਜੈ ਪਾਲ ਸ਼ਰਮਾ ਫਿਰੋਜ਼ਪੁਰ : 26ਦਸੰਬਰ 2022 (ਸੁਭਾਸ਼ ਕੱਕੜ) ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਸੂਬਾ ਪ੍ਰਧਾਨ
- 199 Views
- kakkar.news
- December 26, 2022
ਸਰਕਾਰ ਦੇ ‘ਲਾਰੇ-ਲੱਪੇ’ ਤੋਂ ਅੱਕੇ ਸੂਬੇ ਭਰ ਦੇ ਕੰਪਿਊਟਰ ਅਧਿਆਪਕ ਸੋਸ਼ਲ ਮੀਡੀਆ ਤੇ ਸ਼ੁਰੂ ਕਰਨਗੇ ਜਨ ਅੰਦੋਲਨ
ਸਰਕਾਰ ਦੇ ‘ਲਾਰੇ-ਲੱਪੇ’ ਤੋਂ ਅੱਕੇ ਸੂਬੇ ਭਰ ਦੇ ਕੰਪਿਊਟਰ ਅਧਿਆਪਕ ਸੋਸ਼ਲ ਮੀਡੀਆ ਤੇ ਸ਼ੁਰੂ ਕਰਨਗੇ ਜਨ ਅੰਦੋਲਨ ਫਿਰੋਜ਼ਪੁਰ 26 ਦਸੰਬਰ 2022 (ਅਨੁਜ ਕੱਕੜ ਟੀਨੂੰ) ਪਿਛਲੇ ਡੇਢ ਦਹਾਕੇ ਤੋਂ ਆਪਣੀਆਂ ਜਾਇਜ਼ ਮੰਗਾਂ ਦੇ ਲਈ ਸੰਘਰਸ਼ ਕਰ
- 235 Views
- kakkar.news
- December 23, 2022
-ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਆਯੋਜਿਤ, -ਬੋਲੇ ਸੌਨਿਹਾਲ ਦੇ ਜੈ- ਕਾਰਿਆਂ ਨਾਲ ਗੂੰਜਿਆ ਸਾਂਦੇ ਹਾਸ਼ਮ ਸਕੂਲ,
-ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਆਯੋਜਿਤ, -ਬੋਲੇ ਸੌਨਿਹਾਲ ਦੇ ਜੈ- ਕਾਰਿਆਂ ਨਾਲ ਗੂੰਜਿਆ ਸਾਂਦੇ ਹਾਸ਼ਮ ਸਕੂਲ, ਫਿਰੋਜ਼ਪੁਰ 23 ਦਸੰਬਰ 2022 (ਸੁਭਾਸ਼ ਕੱਕੜ) ਵਿਭਾਗ ਵੱਲੋਂ ਚਾਰ ਸਾਹਿਬਜ਼ਾਦਿਆਂ ਦੀਆਂ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਵੱਖ—ਵੱਖ
- 117 Views
- kakkar.news
- December 23, 2022
ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਵੱਖ-ਵੱਖ ਪੋਸਟਾਂ ਲਈ ਲਿਖਤੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਸ਼ੁਰੂ
ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਵੱਖ-ਵੱਖ ਪੋਸਟਾਂ ਲਈ ਲਿਖਤੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਸ਼ੁਰੂ ਫਿਰੋਜ਼ਪੁਰ 23 ਦਸੰਬਰ 2022 (ਸੁਭਾਸ਼ ਕੱਕੜ) ਸੀ ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਬੀ.ਐਸ.ਐਫ, ਸੀ.ਆਈ.ਐਸ.ਐਫ਼., ਸੀ.ਆਰ.ਪੀ.ਐਫ਼.ਅਤੇ ਆਈ.ਟੀ.ਬੀ.ਪੀ. ਪੋਸਟਾਂ ਦੀ ਲਿਖਤੀ
- 146 Views
- kakkar.news
- December 22, 2022
-ਪ੍ਰਿਆਸ ਸਕੂਲ ਦੇ ਬੱਚਿਆਂ, ਐਨਸੀਸੀ ਕੈਡਿਟ ਸਮੇਤ ਹੋਰ ਬੱਚਿਆਂ ਨੂੰ ਡਿਪਟੀ ਕਮਿਸ਼ਨਰ ਨੇ ਨਾਲ ਲਿਜਾ ਕੇ ਵਿਖਾਈ ਰੀਟਰੀਟ ਦੀ ਰਸਮ
-ਪ੍ਰਿਆਸ ਸਕੂਲ ਦੇ ਬੱਚਿਆਂ, ਐਨਸੀਸੀ ਕੈਡਿਟ ਸਮੇਤ ਹੋਰ ਬੱਚਿਆਂ ਨੂੰ ਡਿਪਟੀ ਕਮਿਸ਼ਨਰ ਨੇ ਨਾਲ ਲਿਜਾ ਕੇ ਵਿਖਾਈ ਰੀਟਰੀਟ ਦੀ ਰਸਮ —ਬੱਚਿਆਂ ਵਿਚ ਪੈਦਾ ਹੋਵੇਗੀ ਦੇਸ਼ ਭਗਤੀ ਦੀ ਭਾਵਨਾ —ਪ੍ਰਿਆਸ ਸਕੂਲ ਵਿਚ ਪੜ੍ਹਦੇ ਹਨ ਗੂੰਗੇ ਅਤੇ
- 176 Views
- kakkar.news
- December 22, 2022
-ਸਰਕਾਰੀ ਆਈ.ਟੀ.ਆਈ. ਫਿਰੋਜ਼ਪੁਰ ਸ਼ਹਿਰ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ, – ਕੰਪਨੀਆਂ ਵੱਲੋਂ 272 ਪ੍ਰਾਰਥੀਆਂ ਨੂੰ ਮੌਕੇ ‘ਤੇ ਸ਼ਾਰਟਲਿਸਟ ਕਰ ਕੇ ਚੁਣੇ ਗਏ ਪ੍ਰਾਰਥੀਆਂ ਨੂੰ ਆਫਰ ਲੈਟਰ ਦਿੱਤੇ ਗਏ,
-ਸਰਕਾਰੀ ਆਈ.ਟੀ.ਆਈ. ਫਿਰੋਜ਼ਪੁਰ ਸ਼ਹਿਰ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ, – ਕੰਪਨੀਆਂ ਵੱਲੋਂ 272 ਪ੍ਰਾਰਥੀਆਂ ਨੂੰ ਮੌਕੇ ‘ਤੇ ਸ਼ਾਰਟਲਿਸਟ ਕਰ ਕੇ ਚੁਣੇ ਗਏ ਪ੍ਰਾਰਥੀਆਂ ਨੂੰ ਆਫਰ ਲੈਟਰ ਦਿੱਤੇ ਗਏ, ਫਿਰੋਜ਼ਪੁਰ, 22 ਦਸੰਬਰ 2022 (ਅਨੁਜ ਕੱਕੜ ਟੀਨੂੰ)
- 122 Views
- kakkar.news
- December 22, 2022
ਫਿਰੋਜ਼ਪੁਰ ਵਿਖੇ ਉਰਦੂ ਆਮੋਜ ਦੀ ਸਿਖਲਾਈ ਲਈ ਮੁਫਤ ਦਾਖਲਾ ਸ਼ੁਰੂ
ਫਿਰੋਜ਼ਪੁਰ ਵਿਖੇ ਉਰਦੂ ਆਮੋਜ ਦੀ ਸਿਖਲਾਈ ਲਈ ਮੁਫਤ ਦਾਖਲਾ ਸ਼ੁਰੂ ਫਿਰੋਜ਼ਪੁਰ, 22 ਦਸੰਬਰ 2022 (ਸੁਭਾਸ਼ ਕੱਕੜ) ਭਾਸ਼ਾ ਵਿਭਾਗ ਪੰਜਾਬ ਪੰਜਾਬੀ ਭਾਸ਼ਾ ਦੇ ਨਾਲ ਉਰਦੂ ਭਾਸ਼ਾ ਦੇ ਵਿਕਾਸ ਲਈ ਵੀ ਨਿਰੰਤਰ ਗਤੀਸ਼ੀਲ ਹੈ। ਵਿਭਾਗ ਵੱਲੋਂ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ
- 139 Views
- kakkar.news
- December 21, 2022
ਫਿਰੋਜ਼ਪੁਰ ਵਿਖੇ ਜ਼ਿਲ੍ਹਾ ਲਾਇਬ੍ਰੇਰੀ ਨੂੰ ਨੀਵੀਨੀਕ੍ਰਿਤ ਕਰ ਲੋਕ ਅਰਪਨ ਕੀਤਾ
ਫਿਰੋਜ਼ਪੁਰ ਵਿਖੇ ਜ਼ਿਲ੍ਹਾ ਲਾਇਬ੍ਰੇਰੀ ਨੂੰ ਨੀਵੀਨੀਕ੍ਰਿਤ ਕਰ ਲੋਕ ਅਰਪਨ ਕੀਤਾ ਫਿਰੋਜ਼ਪੁਰ, 21 ਦਸੰਬਰ 2022 (ਸੁਭਾਸ਼ ਕੱਕੜ) ਨਗਰ ਕੌਂਸਲ ਪਾਰਕ ਫਿਰੋਜ਼ਪੁਰ ਵਿਖੇ ਸਥਿਤ ਜ਼ਿਲ੍ਹਾ ਲਾਇਬ੍ਰੇਰੀ ਦੇ ਨਵੀਨੀਕ੍ਰਿਤ ਰੂਪ ਦਾ ਵਿਧਾਇਕ ਹਲਕਾ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਅਤੇ
- 126 Views
- kakkar.news
- December 20, 2022
ਮਿਸ਼ਨ 100 ਪ੍ਰਤੀਸ਼ਤ ਲਈ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵੱਲੋ ਸਮੂਹ ਸਕੂਲ ਮੁਖੀਆਂ ਨਾਲ ਪਲੇਠੀ ਮੀਟਿੰਗ ਵਿਦਿਆਰਥੀਆਂ ਦੀ ਦਰਜਾਬੰਦੀ ਅਨੁਸਾਰ ਬਣਾਏ ਜਾਣ ਗਰੁੱਪ- ਕਵਲਜੀਤ ਸਿੰਘ ਧੰਜੂ
ਮਿਸ਼ਨ 100 ਪ੍ਰਤੀਸ਼ਤ ਲਈ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵੱਲੋ ਸਮੂਹ ਸਕੂਲ ਮੁਖੀਆਂ ਨਾਲ ਪਲੇਠੀ ਮੀਟਿੰਗ ਵਿਦਿਆਰਥੀਆਂ ਦੀ ਦਰਜਾਬੰਦੀ ਅਨੁਸਾਰ ਬਣਾਏ ਜਾਣ ਗਰੁੱਪ- ਕਵਲਜੀਤ ਸਿੰਘ ਧੰਜੂ ਫਿਰੋਜ਼ਪੁਰ, 20 ਦਸੰਬਰ 2022 (ਅਨੁਜ ਕੱਕੜ ਟੀਨੂੰ) ਸਕੂਲ ਸਿੱਖਿਆ ਵਿਭਾਗ ਵੱਲੋ ਸੂਬੇ ਨੂੰ ਸਿੱਖਿਆ
- 128 Views
- kakkar.news
- December 18, 2022
ਪ੍ਰਾਇਮਰੀ ਸਕੂਲ ਕੇਰਾਂ ਖੇੜਾ ਦੀ ਕੋਰਿਓਗ੍ਰਾਫੀ ਟੀਮ ਨੇ ਪੰਜਾਬ ਪੱਧਰ ਤੇ ਪ੍ਰਾਪਤ ਕੀਤਾ ਪਹਿਲਾ ਸਥਾਨ ਦੇਸ਼ ਦੀ 75 ਸਾਲਾਂ ਅਜ਼ਾਦੀ ਵਰੇਗੰਢ ਨੂੰ ਸਮਰਪਿਤ ਕਰਵਾਏ ਗਏ ਵਿੱਦਿਅਕ ਮੁਕਾਬਲੇ
ਪ੍ਰਾਇਮਰੀ ਸਕੂਲ ਕੇਰਾਂ ਖੇੜਾ ਦੀ ਕੋਰਿਓਗ੍ਰਾਫੀ ਟੀਮ ਨੇ ਪੰਜਾਬ ਪੱਧਰ ਤੇ ਪ੍ਰਾਪਤ ਕੀਤਾ ਪਹਿਲਾ ਸਥਾਨ ਦੇਸ਼ ਦੀ 75 ਸਾਲਾਂ ਅਜ਼ਾਦੀ ਵਰੇਗੰਢ ਨੂੰ ਸਮਰਪਿਤ ਕਰਵਾਏ ਗਏ ਵਿੱਦਿਅਕ ਮੁਕਾਬਲੇ ਫਾਜ਼ਿਲਕਾ 18 ਦਸੰਬਰ 2022 (ਅਨੁਜ ਕੱਕੜ ਟੀਨੂੰ) ਅਜ਼ਾਦੀ ਦੇ ਅਮ੍ਰਿਤ ਮਹਾਂਉਤਸਵ ਪ੍ਰੋਗਰਾਮ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਰਚ 2021 ਤੋਂ ਅਗਸਤ 2022 ਤੱਕ ਲਗਾਤਾਰ ਸਕੂਲ ਪੱਧਰ ਤੋਂ ਸੂਬਾ ਪੱਧਰ ਤੱਕ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਕੇਰਾਂ ਖੇੜਾ ਬਲਾਕ ਅਬੋਹਰ 1ਦੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੋਰਿਓਗ੍ਰਾਫੀ ਵਿੱਚ ਸੂਬਾ ਪੱਧਰ ਤੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਫਾਜ਼ਿਲਕਾ ਦਾ ਨਾਂ ਰੌਸ਼ਨ ਕੀਤਾ ਹੈ। ਦੇਸ਼ ਭਗਤੀ ਤੇ ਆਧਾਰਿਤ ਇਹ ਕੋਰਿਓਗ੍ਰਾਫਰੀ ਸਭ ਲਈ ਪ੍ਰੇਰਨ ਸਰੋਤ ਬਣੀ। ਟੀਮ ਦੇ ਗਾਇਡ ਅਧਿਆਪਕ ਹਰੀਸ਼ ਕੁਮਾਰ ਅਤੇ ਮੈਡਮ ਕੋਮਲ ਸ਼ਰਮਾ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਅਤੇ ਲਗਨ ਨਾਲ ਟੀਮ ਨੇ ਇਹ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਜ਼ਿਕਰਯੋਗ ਹੈ ਕੀ ਵਿਭਾਗ ਵੱਲੋਂ 21ਦਸੰਬਰ ਨੂੰ ਇਸ ਸੂਬਾ ਪੱਧਰੀ ਜੇਤੂ ਟੀਮ ਨੂੰ ਸਨਮਾਨਿਤ ਕੀਤਾ ਜਾਣਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈੰਡਰੀ ਡਾਂ ਸੁਖਵੀਰ ਸਿੰਘ ਬੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈੰਡਰੀ ਪੰਕਜ ਕੁਮਾਰ ਅੰਗੀ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਬੀਪੀਈਓ ਅਜੇ ਛਾਬੜਾ ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ, ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ ,ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ, ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਭਾਲਾ ਰਾਮ, ਬੀਪੀਈਓ ਸੁਨੀਲ ਕੁਮਾਰ, ਬੀਪੀਈਓ ਨਰਿੰਦਰ ਸਿੰਘ, ਬੀਪੀਈਓ ਜਸਪਾਲ ਸਿੰਘ, ਬੀਪੀਈਓ ਮੈਡਮ ਸ਼ੁਸ਼ੀਲ ਕੁਮਾਰੀ,ਸੀਐਚਟੀ ਮੈਡਮ ਆਰਤੀ ਮੋਂਗਾ, ਜ਼ਿਲ੍ਹਾ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ ਸਵੀਕਾਰ ਗਾਂਧੀ, ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸੁਨੀਲ ਕੁਮਾਰ, ਬਲਾਕ ਨੋਡਲ ਅਫ਼ਸਰ ਪਵਨ ਕੁਮਾਰ,ਸੀਐਚਟੀ ਮਹਾਂਵੀਰ ਟਾਂਕ,ਸੀਐਚਟੀ ਅਭਿਜੀਤ ਵਧਵਾ, ਜ਼ਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ, ਸਕੂਲ ਮੁੱਖੀ ਰਾਕੇਸ਼ ਕੁਮਾਰ, ਸਟਾਫ ਮੈਂਬਰ ਵੇਦ ਪ੍ਰਕਾਸ਼,ਪ੍ਰਵੀਨ ਕੁਮਾਰ,ਅਮਿਤ ਕੁਮਾਰ, ਰਾਕੇਸ਼ ਕੁਮਾਰ,ਜਸਵੀਰ ਕੌਰ ਅਤੇ ਸਮੂਹ ਬੀਪੀਈਓਜ ਵੱਲੋਂ ਵਿਦਿਆਰਥੀਆਂ ,ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾ ਦਿੱਤੀਆ।
