Trending Now
#ਪੰਜਾਬ ਦੇ ਹਿੱਤਾਂ ਲਈ ਅਕਾਲੀ-ਭਾਜਪਾ ਗਠਜੋੜ ਸਮੇਂ ਦੀ ਲੋੜ : ਰਾਣਾ ਸੋਢੀ
#26 ਨਵੰਬਰ ਨੂੰ ਮੋਗਾ ਵਿਖੇ ਹੋਵੇਗੀ ਆਮ ਆਦਮੀ ਪਾਰਟੀ ਦੀ ‘ਖੁਸ਼ਹਾਲ ਪੰਜਾਬ ਮਹਾਰੈਲੀ’, ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਲੋਕ ਕਰਨਗੇ ਸ਼ਿਰਕਤ
#ਫਿਰੋਜ਼ਪੁਰ ‘ਚ ਹਨੀ ਟ੍ਰੈਪ ਗਿਰੋਹ ਦਾ ਪਰਦਾਫਾਸ਼, ਦੋ ਔਰਤਾਂ ਸਮੇਤ 4 ਗ੍ਰਿਫ਼ਤਾਰ
#ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ‘ਸੁਪਰ ਕਿਡਜ਼ ਜੰਬੂਰੀ 2026’ ਦਾ ਸ਼ਾਨਦਾਰ ਆਯੋਜਨ, 300 ਤੋਂ ਵੱਧ ਬੱਚਿਆਂ ਨੇ ਦਿਖਾਈ ਆਪਣੀ ਪ੍ਰਤਿਭਾ
#ਫਿਰੋਜ਼ਪੁਰ ਸ਼ਹਿਰ ਵਿੱਚ ਨਗਰ ਕੌਂਸਲ ਵੱਲੋਂ ਮੈਗਾ ਸਫ਼ਾਈ ਮੁਹਿੰਮ, ਵੱਖ-ਵੱਖ ਸੜਕਾਂ ਅਤੇ ਇਲਾਕਿਆਂ ਦੀ ਕੀਤੀ ਗਈ ਸਫ਼ਾਈ
#ਫਿਰੋਜ਼ਪੁਰ ਵਿੱਚ BSF ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ, ਸਕੂਲੀ ਵਿਦਿਆਰਥੀਆਂ ਨੂੰ ਦਿੱਤੀ ਗਈ ਹਥਿਆਰਾਂ ਬਾਰੇ ਜਾਣਕਾਰੀ
#ਟਿਕਟ ਚੈਕਿੰਗ ਰਾਹੀਂ ਫਿਰੋਜ਼ਪੁਰ ਰੇਲਵੇ ਮੰਡਲ ਨੇ ਇੱਕ ਦਿਨ ਵਿੱਚ ਕਮਾਇਆ 15 ਲੱਖ ਰੁਪਏ ਦਾ ਰਿਕਾਰਡ ਮਾਲੀਆ
#ਲੋਕਾਂ ਦੇ ਸੁਝਾਵਾਂ ਨੂੰ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਦਿੱਤੀ ਜਾਵੇਗੀ ਤਰਜੀਹ : ਸੋਢੀ
#ਬਲਾਕ ਪੱਧਰੀ ਸਬਜੈਕਟ ਫੇਅਰ ਵਿੱਚ ਸਤੀਏਵਾਲਾ ਸਕੂਲ ਦੇ ਵਿਦਿਆਰਥੀਆਂ ਨੇ ਗੱਡੇ ਜਿੱਤ ਦੇ ਝੰਡੇ, ਦੋ ਮਾਡਲਾਂ ਨੇ ਦਿਵਾਏ ਪਹਿਲਾ ਤੇ ਤੀਜਾ ਸਥਾਨ
#ਪੈਨਸ਼ਨਰਾਂ ਲਈ ਅਹਿਮ ਖ਼ਬਰ: 19 ਤੋਂ 21 ਨਵੰਬਰ ਤੱਕ ਲੱਗੇਗਾ ਪੈਨਸ਼ਨ ਸੇਵਾ ਮੇਲਾ, ਈ-ਕੇਵਾਈਸੀ ਕਰਵਾਉਣ ਦਾ ਮਿਲੇਗਾ ਮੌਕਾ
ਨਸ਼ੇੜੀ ਪੁੱਤ ਵੱਲੋਂ ਮਾਂ ਅਤੇ ਭਰਾ ‘ਤੇ ਚਲਾਈਆਂ ਗੋਲੀਆਂ ।
- kakkar.news
- March 28, 2024
- Crime Punjab
ਨਸ਼ੇੜੀ ਪੁੱਤ ਵੱਲੋਂ ਮਾਂ ਅਤੇ ਭਰਾ ‘ਤੇ ਚਲਾਈਆਂ ਗੋਲੀਆਂ ।
ਫਿਰੋਜ਼ਪੁਰ 28 ਮਾਰਚ 2024 (ਅਨੁਜ ਕੱਕੜ ਟੀਨੂੰ )
ਕਸਬਾ ਮੱਲਾਂ ਵਾਲਾ ਦੇ ਪਿੰਡ ਕੀਮੇਵਾਲੀ ਵਿਖੇ ਨਸ਼ੇੜੀ ਪੁੱਤ ਵੱਲੋਂ ਮਾਂ ਅਤੇ ਭਰਾ ‘ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਵਿੱਚ ਮਾਂ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਭਰਤੀ ਕਰਵਾਇਆ ਗਿਆ। ਜਿਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।
Categories

Recent Posts
- November 24, 2026
ਪੰਜਾਬ ਦੇ ਹਿੱਤਾਂ ਲਈ ਅਕਾਲੀ-ਭਾਜਪਾ ਗਠਜੋੜ ਸਮੇਂ ਦੀ ਲੋੜ : ਰਾਣਾ ਸੋਢੀ
- November 22, 2026