• October 16, 2024

-20 ਤੋਂ 30 ਸਾਲ ਦੇ ਨੋਜਵਾਨ ਦਿੰਦੇ ਸੀ ਲੁੱਟਾ ਖੋਹਾਂ ਨੂੰ ਅੰਜਾਮ , 5 ਗਿਰੋਹ ਦੇ 11 ਆਰੋਪੀ ਚੜ੍ਹੇ ਪੁਲਿਸ ਅੜਿਕੇ ,ਵੱਡੀ ਬਰਾਮਦਗੀ, -12 ਮੋਟਰਸਾਇਕਲ , 23 ਮੋਬਾਈਲ, 2 ਐਕਟਿਵਾ, ਸੋਨਾ ,ਨਗਦੀ ਅਤੇ ਅਸਲੇ ਦੀ ਬਰਾਮਦਗੀ