• August 11, 2025

ਜੱਜ ਬਣਕੇ ਆਏ ਅਜੀਤਪਾਲ ਸਿੰਘ ਸੋਢੀ ਨੂੰ ਸਕੂਲ ਵਿੱਚ ਪੁੱਜਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਤੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਅਤੇ ਸਕੂਲ ਸਟਾਫ ਨੇ ਕੀਤਾ ਸਨਮਾਨਿਤ,ਜੁਡੀਸ਼ਲ ਵਿੱਚ ਜਾਣ ਦਾ ਹੀ ਸੀ ਮੇਰਾ ਸੁਪਨਾ ਕਿਹਾ ਜੱਜ ਅਜੀਤਪਾਲ ਸਿੰਘ ਨੇ