• August 10, 2025

ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਵਿੱਚ ਲੜਕੀਆਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਅਤੇ ਲੜਕਿਆਂ ਵਿੱਚ ਬਾਬਾ ਸ਼ੇਰ ਸ਼ਾਹਵਾਲੀ ਹਾਕੀ ਅਕੈਡਮੀ ਜੇਤੂ ਰਹੇ। ਫਿਰੋਜ਼ਪੁਰ ਦਾ ਨਾਂ ਫਿਰ ਤੋਂ ਹਾਕੀ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕਰਨਾ ਮੁੱਖ ਮੰਤਵ : ਅਨਿਰੁਧ ਗੁਪਤਾ।