• August 11, 2025

ਪੰ:ਰਾ:ਬਿ:ਬੋ ਹੁਣ ਪੀ.ਐਸ.ਪੀ.ਸੀ.ਐਲ. ਅਧੀਨ ਜਿਨ੍ਹਾਂ ਮ੍ਰਿਤਕ ਕਰਮਚਾਰੀਆਂ ਦੀ ਮੌਤ ਮਿਤੀ 16.4.2010 ਤੋਂ ਪਹਿਲਾ ਹੋਈ ਸੀ ਅਤੇ ਜਿਨ੍ਹਾਂ ਆਸ਼ਰਿਤਾਂ ਦੇ ਕੇਸ ਸੋਲੇਸ਼ੀਅਮ ਪਾਲਿਸੀ ਅਧੀਨ ਕਵਰ ਹੁੰਦੇ ਸੀ, ਉਨ੍ਹਾਂ ਨੂੰ ਪੰਜਾਬ ਸਰਕਾਰ ਬਿਜਲੀ ਵਿਭਾਗ ਸੋਲੇਸ਼ੀਅਮ ਅਤੇ ਸਪੈਸ਼ਲ ਪੈਂਨਸ਼ਨ ਦੇ ਇਵਜ ਵਿੱਚ ਤਰਸ ਦੇ ਅਧਾਰ ਤੇ ਨੌਕਰੀ ਦੇਣ ਲਈ ਸਕੀਮ ਜਾਰੀ ਕੀਤੀ ਗਈ ਹੈ