• August 10, 2025

ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਫੀਲਡ ਵਿਚ ਜਾ ਕੇ ਲੋਕਾਂ ਦੀਆਂ ਮੁਸਕਿਲਾਂ ਹਲ ਕਰਨ ਦੀਆਂ ਹਦਾਇਤਾਂ —ਸਮੀਖਿਆ ਬੈਠਕ ਵਿਚ ਦਿੱਤੇ ਨਿਰਦੇਸ਼ — ਵਿਕਾਸ ਪ੍ਰੋਜ਼ੈਕਟਾਂ ਦੀ ਗੁਣਵਤਾ ਦੀ ਜਾਂਚ ਲਈ ਸੀਨਿਅਰ ਅਧਿਕਾਰੀ ਖੁਦ ਜਾਣ ਫੀਲਡ ਵਿਚ