ਵਿਕਾਸ ਵਿਹਾਰ ਫਿਰੋਜ਼ਪੁਰ ਵਿਖੇ ਦਿਨ ਦਿਹਾੜੇ ਲੁਟੇਰੇ ਮਹਿਲਾ ਦਿਆਂ ਬਾਲਿਆ ਖੋ ਕੇ ਹੋਏ ਫਰਾਰ
- 200 Views
- kakkar.news
- December 23, 2022
- Crime Punjab
ਵਿਕਾਸ ਵਿਹਾਰ ਫਿਰੋਜ਼ਪੁਰ ਵਿਖੇ ਦਿਨ ਦਿਹਾੜੇ ਲੁਟੇਰੇ ਮਹਿਲਾ ਦਿਆਂ ਬਾਲਿਆ ਖੋ ਕੇ ਹੋਏ ਫਰਾਰ
ਫਿਰੋਜ਼ਪੁਰ 23 ਦਸੰਬਰ 2022 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਸ਼ਹਿਰ ਲੁੱਟਾ ਖੋਹਾਂ ਦਾ ਹੋਣਾ ਹੁਣ ਆਮ ਜੀ ਗੱਲ ਬਣ ਗਈ ਹੈ ! ਇਥੈ ਆਏ ਦਿਨ ਚੋਰੀਆਂ ਲੁੱਟਾ ਖੋਹਾਂ ਦਿਆਂ ਖ਼ਬਰਾਂ ਆਮ ਹੀ ਸੁਨਣ ਨੂੰ ਮਿਲਦਿਆਂ ਰਹਿੰਦਿਆਂ ਹਨ ! ਅਤੇ ਜੇ ਕਰ ਗੱਲ ਕਰੀਏ ਤਾ ਇਥੈ ਕਾਨੂੰਨ ਵਿਵਸਥਾ ਆਪਣਾ ਦੱਮ ਤੋੜਦੀ ਨਜ਼ਰ ਆ ਰਹੀ ਹੈ ਅਤੇ ਲੁਟੇਰੇ ਬੇਖੌਫ਼ ਹੋ ਕ ਘੁੰਮਦੇ ਨਜ਼ਰ ਆ ਰਹੇ ਹਨ ਅਤੇ ਲੂਟਾ ਖੋਹਾਂ ਨੂੰ ਅੰਜਾਮ ਦੇ ਰਹੇ ਹਨ! ਇਸੇ ਤਰ੍ਹਾਂ ਅੱਜ ਇਕ ਤਾਜ਼ਾ ਮਾਮਲਾ ਸਾਮਣੇ ਆਇਆ ਹੈ ਕਿ ਦੋ ਮੋਟਰ ਸਾਈਕਲ ਸਵਾਰਾ ਨੇ ਇਕ ਰਾਹ ਜਾ ਰਹੀ ਮਹਿਲਾ ਨੂੰ ਰੋਕ ਕੇ ਕਿਸੇ ਦਾ ਪਤਾ ਪੁੱਛਣ ਦੇ ਬਹਾਨੇ ਉਸ ਦਿਆਂ ਵਾਲਿਆਂ ਖੋ ਕੇ ਫਰਾਰ ਹੋ ਗਏ ਹਨ .
ਜਿਸ ਦੀ ਸਾਰੀ ਘਟਨਾ CCTV ਕੈਮਰੇ ਵਿਚ ਕੈਦ ਹੋ ਗਈ ਹੈ !ਜਿਸ ਨਾਲ ਲੋਕਾਂ ਦੇ ਮਨਾਂ ਚ ਇਕ ਸਹਿਮ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਦਾ ਕਹਿਣਾ ਹੈ ਕੇ ਓਹਨਾ ਦਾ ਘਰੋਂ ਹੁਣ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ , ਅਤੇ ਲੋਗ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਨ ਕੇ ਇਹਨਾਂ ਲੂਟਾ ਖੋਹਾਂ ਕਾਰਨ ਵਾਲਿਆਂ ਨੂੰ ਪੁਲਿਸ ਜਲਦ ਤੋਂ ਜਲਦ ਗਿਰਫ਼ਤਾਰ ਕਰੇ ! ਤਾ ਜੋ ਫਿਰੋਜ਼ਪੁਰ ਵਾਸੀ ਚੈਨ ਦੀ ਨੀਂਦ ਸੋ ਸਕਣ


