• August 10, 2025

ਸਿੱਖੋ ਅਤੇ ਵਧੋ ਜੇ ਕੁਝ ਵੱਡਾ ਕਰਨਾ ਹੈ ਤਾਂ ਆਰਾਮ ਦਾ ਤਿਆਗ ਕਰਕੇ ਮਿਹਨਤ ਕਰੋ—ਸੰਦੀਪ ਕੁਮਾਰ —ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਫਾਜਿਲਕਾ ਦੇ ਵਿਦਿਆਰਥੀਆਂ ਨੂੰ ਦਿੱਤੇ ਸਫਲਤਾ ਦੇ ਸੂਤਰ