• August 10, 2025

ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਭਾਰਤੀ ਸ਼ਸਤਰ ਬਲ ਦਿਵਸ ਮੌਕੇ ਆਪਣੀ ਜੇਬ ਖਰਚ ਤੋਂ 11000 ਰੁਪਏ ਸੈਨਿਕ ਕਲਯਾਣ ਲਈ ਭੇਂਟ ਕੀਤੇ