• August 10, 2025

–ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੇ ਮੋਟਰਸਾਈਕਲ ਰੈਲੀ ਕਰਕੇ ਐੱਮ.ਐੱਲ.ਏ ਦੀ ਕੋਠੀ ਦਾ ਕੀਤਾ ਘਿਰਾਓ, –9 ਦਸੰਬਰ ਦੀ ਰੈਲੀ ਹੋਵੇਗੀ ਇਤਿਹਾਸਿਕ, ਮੰਗਾਂ ਨਾਂ ਮੰਨਣ ਤੇ ਚੰਡੀਗੜ੍ਹ ਵੱਲ ਕੀਤਾ ਜਾਵੇਗਾ ਕੂਚ,