• October 16, 2024

ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਨੂੰ ਸਮਾਜ ਸੇਵੀ ਵੱਲੋਂ ਗੁਪਤ ਦਾਨ ਵਜੋਂ 10 ਕੁਇੰਟਲ ਗੁੜ ਭੇਂਟ ਸਮਾਜ ਸੇਵੀਆਂ ਨੂੰ ਗਉਵੰਸ਼ ਦੀ ਸਾਂਭ—ਸੰਭਾਲ ਲਈ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ