Posts by: kakkar.news

- 109 Views
- kakkar.news
- December 5, 2025
ਫਿਰੋਜ਼ਪੁਰ: 647 ਵਿੱਚੋਂ 440 ਉਮੀਦਵਾਰਾਂ ਨੂੰ ਹਰੀ ਝੰਡੀ, 14 ਦਸੰਬਰ ਨੂੰ ਵੋਟਿੰਗ
-ਫਿਰੋਜ਼ਪੁਰ: 647 ਵਿੱਚੋਂ 440 ਉਮੀਦਵਾਰਾਂ ਨੂੰ ਹਰੀ ਝੰਡੀ, 14 ਦਸੰਬਰ ਨੂੰ ਵੋਟਿੰਗ, -ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ: ਅੱਜ ਹੋਈ ਨੋਮੀਨੇਸ਼ਨ ਪੱਤਰਾਂ ਦੀ ਪੜਤਾਲ, 6 ਦਸੰਬਰ ਆਖਰੀ ਮਿਤੀ ਵਾਪਸੀ ਲਈ ਫਿਰੋਜ਼ਪੁਰ, 5
- 110 Views
- kakkar.news
- December 5, 2025
ਮੈਡੀਕਲ ਸਟੋਰ ਦਾ ਡਰੱਗ ਲਾਇਸੈਂਸ ਕੀਤਾ ਰੱਦ
-ਮੈਡੀਕਲ ਸਟੋਰ ਦਾ ਡਰੱਗ ਲਾਇਸੈਂਸ ਕੀਤਾ ਰੱਦ, -ਜੋਨਲ ਲਾਇਸੰਸਿੰਗ ਅਥਾਰਟੀ ਵੱਲੋਂ ਪਰਮੀਤ ਮੈਡੀਕੋਜ਼ ਲੱਖੋ ਕੇ ਬਹਿਰਾਮ ਦਾ ਲਾਇਸੈਂਸ ਕੀਤਾ ਰੱਦ ਫ਼ਿਰੋਜ਼ਪੁਰ, 5 ਦਸੰਬਰ 2025 ( ਅਨੁਜ ਕੱਕੜ ਟੀਨੂੰ) ਡਰੱਗ ਕੰਟਰੋਲ ਅਫ਼ਸਰ ਸੋਨੀਆ ਗੁਪਤਾ ਨੇ
- 140 Views
- kakkar.news
- December 5, 2025
ਫਿਰੋਜ਼ਪੁਰ ਵਿੱਚ ਰੇਲ ਰੋਕੋ ਅੰਦੋਲਨ ਨਾਲ ਤਣਾਅ ਵਧਿਆ, ਕਿਸਾਨਾਂ ਨੇ ਬਿਜਲੀ ਸੋਧ ਬਿੱਲ ਵਾਪਸ ਲੈਣ ਦੀ ਮੰਗ ਤੇਜ਼ ਕੀਤੀ
ਫਿਰੋਜ਼ਪੁਰ ਵਿੱਚ ਤਣਾਅ ਚਰਮ ‘ਤੇ: ਬਿਜਲੀ ਸੋਧ ਬਿੱਲ ਵਿਰੁੱਧ ਕਿਸਾਨ ਮਜ਼ਦੂਰ ਮੋਰਚੇ ਦਾ ਰੇਲ ਰੋਕੋ ਅੰਦੋਲਨ ਫਿਰੋਜ਼ਪੁਰ, 5 ਦਸੰਬਰ 2025 (ਅਨੁਜ ਕੱਕੜ ਟੀਨੂੰ) ਬਿਜਲੀ ਸੋਧ ਬਿੱਲ, 2025 ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ
- 62 Views
- kakkar.news
- December 4, 2025
ਲਾਇਨਜ਼ ਕਲੱਬ ਫਿਰੋਜ਼ਪੁਰ ਨੇ 2025-26 ਲਈ ਨਵਾਂ ਪ੍ਰਧਾਨ ਨਿਯੁਕਤ ਕੀਤਾ
ਲਾਇਨਜ਼ ਕਲੱਬ ਫਿਰੋਜ਼ਪੁਰ ਨੇ 2025-26 ਲਈ ਨਵਾਂ ਪ੍ਰਧਾਨ ਨਿਯੁਕਤ ਕੀਤਾ ਫਿਰੋਜ਼ਪੁਰ, 4 ਦਸੰਬਰ, 2025 (ਅਨੁਜ ਕੱਕੜ ਟੀਨੂੰ) ਲਾਇਨ ਗੁਰਸਾਬ ਸਿੰਘ ਮੱਲ ਨੂੰ ਸ਼ਹਿਰ ਵਿੱਚ ਆਯੋਜਿਤ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਲਾਇਨਜ਼ ਸਾਲ 2025-26 ਲਈ
- 133 Views
- kakkar.news
- December 4, 2025
ਫਿਰੋਜ਼ਪੁਰ ’ਚ ਦਰਦਨਾਕ ਘਟਨਾ: ਪੁੱਤਰ ਵੱਲੋਂ ਮਾਤਾ ਦੀ ਹੱਤਿਆ, ਮਾਮਲਾ ਦਰਜ
ਫਿਰੋਜ਼ਪੁਰ ’ਚ ਦਰਦਨਾਕ ਘਟਨਾ: ਪੁੱਤਰ ਵੱਲੋਂ ਮਾਤਾ ਦੀ ਹੱਤਿਆ, ਮਾਮਲਾ ਦਰਜ ਫਿਰੋਜ਼ਪੁਰ /ਗੁਰੂਹਰਸਹਾਏ 4 ਦਸੰਬਰ 2025 (ਅਨੁਜ ਕੱਕੜ ਟੀਨੂੰ) ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ
- 54 Views
- kakkar.news
- December 4, 2025
ਫਿਰੋਜ਼ਪੁਰ ਵਿੱਚ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ
ਫਿਰੋਜ਼ਪੁਰ ਵਿੱਚ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ ਫਿਰੋਜ਼ਪੁਰ 4 ਦਸੰਬਰ 2025 (ਸਿਟੀਜਨਜ਼ ਵੋਇਸ) ਜ਼ਿਲ੍ਹਾ ਫਿਰੋਜ਼ਪੁਰ ਵਿਚ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਉਣ ਲਈ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਸਮੇਂ ਸੁਪਰਡੰਟ, ਜ਼ਿਲ੍ਹਾ ਰੱਖਿਆ ਸੇਵਾਵਾਂ ਫਿਰੋਜ਼ਪੁਰ ਦੀ ਅਗਵਾਈ ਹੇਠ ਉਹਨਾਂ ਦੇ
- 31 Views
- kakkar.news
- December 3, 2025
ਪੰਜਾਬ ਜੇਲ੍ਹ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੰਗਾਂ ਸਬੰਧੀ ਹੋਈ ਮੀਟਿੰਗ
ਪੰਜਾਬ ਜੇਲ੍ਹ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੰਗਾਂ ਸਬੰਧੀ ਹੋਈ ਮੀਟਿੰਗ ਫਿਰੋਜ਼ਪੁਰ 3 ਦਸੰਬਰ 2025 (ਸਿਟੀਜਨਜ਼ ਵੋਇਸ) ਪੰਜਾਬ ਜੇਲ੍ਹ ਪੈਨਸਨਰਜ ਵੈਲਫੇਅਰ ਐਸੋਸੀਏਸਨ ਪੰਜਾਬ ਦੀ ਮੀਟਿੰਗ ਫਰੀਡਮ ਫਾਇਟਰ ਮੋਗਾ ਦੇ ਦਫਤਰ ਵਿਖੇ ਮੀਟਿੰਗ ਪੰਜਾਬ ਪ੍ਰਧਾਨ ਸ੍ਰੀ ਮਹੇਸ
- 38 Views
- kakkar.news
- December 3, 2025
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਅੰਤਰ—ਰਾਸ਼ਟਰੀ ਦਿਵਿਆਂਗ ਦਿਵਸ ਮਨਾਇਆ ਗਿਆ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਅੰਤਰ—ਰਾਸ਼ਟਰੀ ਦਿਵਿਆਂਗ ਦਿਵਸ ਮਨਾਇਆ ਗਿਆ ਫਿਰੋਜ਼ਪੁਰ 03 ਦਸੰਬਰ, 2025 (ਸਿਟੀਜਨਜ਼ ਵੋਇਸ) ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਦੇ ਕਾਰਜਕਾਰੀ ਚੇਅਰਮੈਨ ਅਤੇ ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ
- 334 Views
- kakkar.news
- December 2, 2025
ਫਿਰੋਜ਼ਪੁਰ ਨੇੜੇ ਬੱਸ ’ਤੇ ਫਾਇਰਿੰਗ, ਬੱਚਿਆਂ ਸਮੇਤ 30 ਸਵਾਰੀਆਂ ਬਾਲ–ਬਾਲ ਬਚੀਆਂ
ਫਿਰੋਜ਼ਪੁਰ ਨੇੜੇ ਬੱਸ ’ਤੇ ਫਾਇਰਿੰਗ, ਬੱਚਿਆਂ ਸਮੇਤ 30 ਸਵਾਰੀਆਂ ਬਾਲ–ਬਾਲ ਬਚੀਆਂ ਫਿਰੋਜ਼ਪੁਰ 2 ਦਸੰਬਰ 2025 (ਅਨੁਜ ਕੱਕੜ ਟੀਨੂੰ) ਫਿਰੋਜ਼ਪੁਰ ਚ ਅੱਜ ਸ਼ਾਮ 6 ਵਜੇ ਦੇ ਕਰੀਬ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਫਿਰੋਜ਼ਪੁਰ ਤੋਂ
- 36 Views
- kakkar.news
- December 2, 2025
ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ‘ਤੇ ਮੁਲਾਜ਼ਮਾਂ ਵੱਲੋਂ ਭਰਵਾਂ ਰੋਸ ਪ੍ਰਦਰਸ਼ਨ, ਦਿੱਲੀ ਸਰਕਾਰ ਦੀ ਐਫ.ਆਈ.ਆਰ. ਦੀਆਂ ਕਾਪੀਆਂ ਸਾੜੀਆਂ
ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ‘ਤੇ ਮੁਲਾਜ਼ਮਾਂ ਵੱਲੋਂ ਭਰਵਾਂ ਰੋਸ ਪ੍ਰਦਰਸ਼ਨ, ਦਿੱਲੀ ਸਰਕਾਰ ਦੀ ਐਫ.ਆਈ.ਆਰ. ਦੀਆਂ ਕਾਪੀਆਂ ਸਾੜੀਆਂ ਫਿਰੋਜ਼ਪੁਰ 2 ਦਸੰਬਰ 2025 (ਅਨੁਜ ਕੱਕੜ ਟੀਨੂੰ) ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪਿਛਲੇ ਦਿਨੀ ਦਿੱਲੀ ਦੇ ਜੰਤਰ ਮੰਤਰ ਵਿਖੇ ਕੀਤੀ ਗਈ ਕੌਮੀ ਰੈਲੀ ਤੋ ਬੁਖਲਾਈ ਦਿੱਲੀ ਸਰਕਾਰ ਨੇ ਕੇਦਰ ਸਰਕਾਰ ਦੇ ਇਸ਼ਾਰੇ ਤੇ ਐਨ.ਓ.ਪੀ.ਐਸ. ਦੇ ਤਿੰਨ ਕੌਮੀ ਆਗੂਆਂ ਖਿਲਾਫ ਐਫ.ਆਰ.ਆਰ. ਦਰਜ ਕਰ ਦਿੱਤੀ ਹੈ। ਜਿਸ ਕਾਰਨ ਪੂਰੇ ਭਾਰਤ ਭਰ ਦੇ ਸਰਕਾਰੀ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਤਹਿਤ ਜਿਥੇ ਅੱਜ ਪੂਰੇ ਭਾਰਤ ਵਿਚ ਇਸ ਐਫ.ਆਈ.ਆਰ. ਦੀਆਂ ਕਾਪੀਆਂ ਸਾੜਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਉਥੇ ਪੰਜਾਬ ਦੇ ਸਮੂਹ ਜਿ਼ਲ੍ਹਾ ਹੈਡ ਕੁਆਟਰਾਂ ਅਤੇ ਵੱਖ-ਵੱਖ ਵਿਭਾਗਾਂ ਵਿਚ ਉਕਤ ਐਫ.ਆਈ.ਆਰ. ਦੀਆਂ ਕਾਪੀਆਂ ਸਾੜੀਆਂ ਗਈਆਂ। ਫਿਰੋਜ਼ਪੁਰ ਵਿਖੇ ਡੀ.ਸੀ. ਦਫਤਰ ਦੇ ਮੂਹਰੇ ਮੁਲਾਜ਼ਮਾਂ ਦੇ ਭਰਵੇ ਇਕੱਠ ਵਿਚ ਸੀ.ਪੀ.ਐਫ.ਕਰਮਚਾਰੀ ਯੂਨੀਅਨ ਦੇ ਜਿ਼ਲ੍ਹਾ ਪ੍ਰਧਾਨ ਜਗਸੀਰ ਸਿੰਘ ਭਾਂਗਰ ਅਤੇ ਸੋਨੂੰ ਕਸ਼ਅਪ ਜਿ਼ਲ੍ਹਾ ਜਨਰਲ ਸਕੱਤਰ ਦੀ ਆਗਵਾਈ ਵਿਚ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਖਿਲਾਫ ਦਿੱਲੀ ਵਿਖੇ ਕੀਤੀ ਗਈ ਐਫ.ਆਈ.ਆਰ. ਦੀਆਂ ਕਾਪੀਆਂ ਸਾੜਕੇ ਅਤੇ ਜ਼ੋਰਦਾਰ ਨਾਹਰੇਬਾ਼ਜ਼ੀ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਆਗੂਆਂ ਨੇ ਪੂਰੇ
