Punjab

- kakkar.news
- December 19, 2023
ਰੇਲਵੇ ਦੇ ਸੀਆਈਟੀ ਸ਼ੰਮੀ ਦੇ ਯਤਨਾਂ ਸਦਕਾ, ਇੱਕ ਵਿਦੇਸ਼ੀ ਮਹਿਲਾ ਯਾਤਰੀ ਦਾ ਗੁਆਚਿਆ ਸਮਾਨ ਬਰਾਮਦ ਕਰ ਵਾਪਸ ਕੀਤਾ
ਰੇਲਵੇ ਦੇ ਸੀਆਈਟੀ ਸ਼ੰਮੀ ਦੇ ਯਤਨਾਂ ਸਦਕਾ, ਇੱਕ ਵਿਦੇਸ਼ੀ ਮਹਿਲਾ ਯਾਤਰੀ ਦਾ ਗੁਆਚਿਆ ਸਮਾਨ ਬਰਾਮਦ ਕਰ ਵਾਪਸ ਕੀਤਾ ਫਿਰੋਜ਼ਪੁਰ 19 ਦਸੰਬਰ 2023 (ਸਿਟੀਜ਼ਨਜ਼ ਵੋਇਸ) ਦੋ ਦਿਨ ਪਹਿਲਾਂ ਰੇਲ ਗੱਡੀ ਨੰਬਰ 14631 (ਚੰਡੀਗੜ੍ਹ ਤੋਂ ਅੰਮ੍ਰਿਤਸਰ) ਦੇ
- kakkar.news
- December 19, 2023
ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵੱਧ ਤੋਂ ਵੱਧ ਵਿਕਾਸ ਪ੍ਰੋਜੈਕਟ ਉਲੀਕੇ ਜਾਣਗੇ-ਵਿਧਾਇਕ ਬਲੂਆਣਾ ਪਿੰਡ ਜੋਧਪੁਰ ਵਿਖੇ 19 ਲੱਖ 34 ਹਜਾਰ ਨਾਲ ਕਰਵਾਏ ਵਿਕਾਸ ਕਾਰਜ ਸ਼ੁਰੂ
ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵੱਧ ਤੋਂ ਵੱਧ ਵਿਕਾਸ ਪ੍ਰੋਜੈਕਟ ਉਲੀਕੇ ਜਾਣਗੇ-ਵਿਧਾਇਕ ਬਲੂਆਣਾ ਪਿੰਡ ਜੋਧਪੁਰ ਵਿਖੇ 19 ਲੱਖ 34 ਹਜਾਰ ਨਾਲ ਕਰਵਾਏ ਵਿਕਾਸ ਕਾਰਜ ਸ਼ੁਰੂ ਫਾਜ਼ਿਲਕਾ, 19 ਦਸੰਬਰ 2023 (ਸਿਟੀਜ਼ਨਜ਼ ਵੋਇਸ) ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਵਿਕਾਸ ਕਰਨ ਲਈ ਵੱਧ ਤੋਂ ਵੱਧ ਵਿਕਾਸ ਪ੍ਰੋਜੈਕਟਾਂ ਦੀ ਸਿਰਜਣਾ ਦੀ ਹਦਾਇਤਾਂ ਦੀ ਪਾਲਣਾ ਕਰਦਿਆਂ ਹਲਕਾ ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਲਗਾਤਾਰ ਜਨ ਸੁਣਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਿੰਡਾਂ ਅੰਦਰ ਵੱਧ ਤੋਂ ਵੱਧ ਵਿਕਾਸ ਪ੍ਰੋਜੈਕਟ ਉਲੀਕੇ ਜਾ ਰਹੇ ਹਨ। ਵਿਧਾਇਕ ਬਲੂਆਣਾ ਸ੍ਰੀ ਗੋਲਡੀ ਮੁਸਾਫਿਰ ਨੇ ਪਿੰਡ ਜੋਧਪੁਰ ਵਿਖੇ 19 ਲੱਖ 34 ਹਜਾਰ ਨਾਲ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਕਰਵਾਏ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨੂੰ ਵਿਕਾਸ ਕਾਰਜਾਂ ਦੀ ਸੌਗਾਤ ਦਿੰਦਿਆਂ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਦੀ ਭਲਾਈ ਲਈ ਵਚਨਬਧ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੰਦਿਆਂ ਲਗਾਤਾਰ ਗ੍ਰਾਂਟਾਂ ਦੇ ਕੇ ਵਿਕਾਸ ਪ੍ਰੋਜੈਟ ਸ਼ੁਰੂ ਕੀਤੇ ਜਾ ਰਹੇ ਹਨ ਤੇ ਮੁਕੰਮਲ ਪ੍ਰੋਜੈਕਟਾਂ ਨੂੰ ਲੋਕ ਅਰਪਿਤ ਕੀਤੇ ਜਾ ਰਹੇ ਹਨ। ਇਸ ਮੌਕੇ ਬਲੂਆਣਾ ਦੇ ਵਿਧਾਇਕ ਨੇ ਹਲਕਾ ਬੱਲੂਆਣਾ
- kakkar.news
- December 19, 2023
ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ 6331 ਲੋਕਾਂ ਦੀ ਹੁਣ ਤਕ ਕੀਤੀ ਜਾਂਚ- ਡਾ. ਕਵਿਤਾ
ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ 6331 ਲੋਕਾਂ ਦੀ ਹੁਣ ਤਕ ਕੀਤੀ ਜਾਂਚ- ਡਾ. ਕਵਿਤਾ ਫਾਜ਼ਿਲਕਾ 19 ਦਸੰਬਰ 2023(ਸਿਟੀਜ਼ਨਜ਼ ਵੋਇਸ) ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜਕਾਰੀ ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਅਗਵਾਈ ਵਿੱਚ
- kakkar.news
- December 19, 2023
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਆਗਾਮੀ ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਈ.ਆਰ.ਓਜ਼ ਅਤੇ ਸੈਕਟਰ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਆਗਾਮੀ ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਈ.ਆਰ.ਓਜ਼ ਅਤੇ ਸੈਕਟਰ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਫ਼ਿਰੋਜ਼ਪੁਰ, 19 ਦਸੰਬਰ 2023 (ਸਿਟੀਜ਼ਨਜ਼ ਵੋਇਸ) ਆਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ
- kakkar.news
- December 19, 2023
ਫ਼ਿਰੋਜ਼ਪੁਰ ‘ਚ ਡਿਊਟੀ ਤੋਂ ਵਾਪਸ ਆਉਂਦੇ ਐਸ.ਡੀ.ਓ ਤੇ ਹਮਲਾਵਰਾਂ ਨੇ ਹਮਲਾ ਕਰਕੇ ਤੋੜੇ ਕਾਰ ਦੇ ਸ਼ੀਸ਼ੇ
ਫ਼ਿਰੋਜ਼ਪੁਰ ‘ਚ ਡਿਊਟੀ ਤੋਂ ਵਾਪਸ ਆਉਂਦੇ ਐਸ.ਡੀ.ਓ ਤੇ ਹਮਲਾਵਰਾਂ ਨੇ ਹਮਲਾ ਕਰਕੇ ਤੋੜੇ ਕਾਰ ਦੇ ਸ਼ੀਸ਼ੇ ਫ਼ਿਰੋਜ਼ਪੁਰ 19 ਦਸੰਬਰ 2023 (ਸਿਟੀਜ਼ਨਜ਼ ਵੋਇਸ) ਫ਼ਿਰੋਜ਼ਪੁਰ ‘ਚ ਐਸ.ਡੀ.ਓ. ਹੈੱਡਵਰਕਸ ਇਰੀਗੇਸ਼ਨ ਰਜਿੰਦਰ ਪਾਲ ਗੋਇਲ ‘ਤੇ, ਕੈਨਾਲ ਕਲੋਨੀ ਨੇੜੇ ਡਿਊਟੀ
- kakkar.news
- December 19, 2023
ਕੇਂਦਰੀ ਜੇਲ ਫਿਰੋਜ਼ਪੁਰ ਚੋ ਤਲਾਸ਼ੀ ਦੌਰਾਨ 3 ਮੋਬਾਈਲ ਅਤੇ ਚਾਰਜਰ ਹੋਏ ਬਰਾਮਦ
ਕੇਂਦਰੀ ਜੇਲ ਫਿਰੋਜ਼ਪੁਰ ਚੋ ਤਲਾਸ਼ੀ ਦੌਰਾਨ 3 ਮੋਬਾਈਲ ਅਤੇ ਚਾਰਜਰ ਹੋਏ ਬਰਾਮਦ ਫਿਰੋਜ਼ਪੁਰ 19 ਦਸੰਬਰ 2023 (ਅਨੁਜ ਕੱਕੜ ਟੀਨੂੰ) ਨਿਰਮਲਜੀਤ ਸਿੰਘ ਅਤੇ ਸਹਾਇਕ ਸੁਪਰਡੈਂਟ ਰਿਸ਼ਵਪਾਲ ਗੋਇਲ ਦੀ ਅਗਵਾਈ ਵਿਚ ਕੇਂਦਰੀ ਜੇਲ ਅੰਦਰ ਤਲਾਸ਼ੀ ਅਭਿਆਨ ਚਲਾਇਆ
- kakkar.news
- December 19, 2023
ਜ਼ਿਲ੍ਹੇ ਦੇ ਲੋਕ ਆਯੁਸ਼ਮਾਨ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ-ਸਿਵਲ ਸਰਜਨ ਸਰਕਾਰ ਨੇ ਆਯੁਸ਼ਮਾਨ ਕਾਰਡ ਬੰਪਰ ਡਰਾਅ ਸਕੀਮ ਦੀ ਤਾਰੀਖ ਵਿੱਚ 31 ਦਸੰਬਰ ਤੱਕ ਦਾ ਕੀਤਾ ਵਾਧਾ
ਜ਼ਿਲ੍ਹੇ ਦੇ ਲੋਕ ਆਯੁਸ਼ਮਾਨ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ-ਸਿਵਲ ਸਰਜਨ ਸਰਕਾਰ ਨੇ ਆਯੁਸ਼ਮਾਨ ਕਾਰਡ ਬੰਪਰ ਡਰਾਅ ਸਕੀਮ ਦੀ ਤਾਰੀਖ ਵਿੱਚ 31 ਦਸੰਬਰ ਤੱਕ ਦਾ ਕੀਤਾ ਵਾਧਾ ਫਾਜ਼ਿਲਕਾ 19 ਦਸੰਬਰ 2023(ਸਿਟੀਜ਼ਨਜ਼ ਵੋਇਸ) ਪੰਜਾਬ
- kakkar.news
- December 19, 2023
ਫ਼ਿਰੋਜ਼ਪੁਰ ‘ਚ ਸਰਕਾਰੀ ਨੌਕਰੀ ਲਈ ਵਰਤਿਆ ਜਾਅਲੀ ਸਰਟੀਫਿਕੇਟ: ਜਾਂਚ ਤੋਂ ਬਾਅਦ ਵਿਭਾਗ ਨੇ ਦਰਜ ਕਰਾਈ FIR,
ਫ਼ਿਰੋਜ਼ਪੁਰ ‘ਚ ਸਰਕਾਰੀ ਨੌਕਰੀ ਲਈ ਵਰਤਿਆ ਜਾਅਲੀ ਸਰਟੀਫਿਕੇਟ: ਜਾਂਚ ਤੋਂ ਬਾਅਦ ਵਿਭਾਗ ਨੇ ਦਰਜ ਕਰਾਈ FIR, ਫਿਰੋਜ਼ਪੁਰ 19 ਦਸੰਬਰ 2023 (ਅਨੁਜ ਕੱਕੜ ਟੀਨੂੰ) ਸਰਕਾਰੀ ਨੌਕਰੀ ਹਾਸਲ ਕਰਨਾ ਅੱਜ ਕਲ ਸਬ ਦਾ ਖਵਾਬ ਹੈ! ਪਰ ਜੇ
- kakkar.news
- December 18, 2023
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ , ਮੁੱਖ ਮੰਤਰੀ ਵਲੋਂ ਡੀਏ ਵਿੱਚ 4% ਵਾਧੇ ਦਾ ਐਲਾਨ
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ , ਮੁੱਖ ਮੰਤਰੀ ਵਲੋਂ ਡੀਏ ਵਿੱਚ 4% ਵਾਧੇ ਦਾ ਐਲਾਨ ਚੰਡੀਗੜ੍ਹ, 18 ਦਸੰਬਰ, 2023 (ਸਿਟੀਜ਼ਨਜ਼ ਵੋਇਸ) ਪੰਜਾਬ ਸਰਕਾਰ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਵੇਂ ਸਾਲ
- kakkar.news
- December 18, 2023
ਧੁੰਦ ਦੇ ਮੌਸਮ ਦੌਰਾਨ ਅਤੇ ਠੰਡੀਆਂ ਹਵਾਵਾਂ ਤੋਂ ਬਚਣ ਲਈ ਜ਼ਿਲ੍ਹਾ ਵਾਸੀ ਰੱਖਣ ਵਿਸ਼ੇਸ਼ ਧਿਆਨ-ਡਿਪਟੀ ਕਮਿਸ਼ਨਰ ਸਾਵਧਾਨੀਆਂ ਦਾ ਖਿਆਲ ਰੱਖ ਕੇ ਕੋਲਡ ਵੇਵ ਤੋਂ ਬਚਿਆ ਜਾ ਸਕਦੈ
ਧੁੰਦ ਦੇ ਮੌਸਮ ਦੌਰਾਨ ਅਤੇ ਠੰਡੀਆਂ ਹਵਾਵਾਂ ਤੋਂ ਬਚਣ ਲਈ ਜ਼ਿਲ੍ਹਾ ਵਾਸੀ ਰੱਖਣ ਵਿਸ਼ੇਸ਼ ਧਿਆਨ-ਡਿਪਟੀ ਕਮਿਸ਼ਨਰ ਸਾਵਧਾਨੀਆਂ ਦਾ ਖਿਆਲ ਰੱਖ ਕੇ ਕੋਲਡ ਵੇਵ ਤੋਂ ਬਚਿਆ ਜਾ ਸਕਦੈ ਫਾਜ਼ਿਲਕਾ, 18 ਦਸੰਬਰ 2023(ਸਿਟੀਜ਼ਨਜ਼ ਵੋਇਸ) ਡਿਪਟੀ ਕਮਿਸ਼ਨਰ ਡਾ
