ਵਿਕਰਮ ਭੰਡਾਰੀ ਨੂੰ ਯੂਥ ਅਕਾਲੀ ਦਲ ਪੰਜਾਬ ਦਾ ਜਰਨਲ ਸੱਕਤਰ ਨਿੰਯੁਕਤ
- 203 Views
- kakkar.news
- April 26, 2024
- Politics Punjab
ਵਿਕਰਮ ਭੰਡਾਰੀ ਨੂੰ ਯੂਥ ਅਕਾਲੀ ਦਲ ਪੰਜਾਬ ਦਾ ਜਰਨਲ ਸੱਕਤਰ ਨਿੰਯੁਕਤ
ਫ਼ਿਰੋਜ਼ਪੁਰ, 26 ਅਪ੍ਰੈਲ 2024 ( ਅਨੁਜ ਕੱਕੜ ਟੀਨੂੰ)
ਵਿਕਰਮ ਭੰਡਾਰੀ ਨੂੰ ਯੂਥ ਅਕਾਲੀ ਦਲ ਪੰਜਾਬ ਦਾ ਜਰਨਲ ਸੱਕਤਰ ਨਿੰਯੁਕਤ ਕੀਤਾ ਗਿਆ ਹੈ। ਸਰਦਾਰ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੀ ਵਲੋ ਵਿਕਰਮ ਭੰਡਾਰੀ ਨੂੰ ਯੂਥ ਅਕਾਲੀ ਦਲ ਪੰਜਾਬ ਦਾ ਜਰਨਲ ਸੱਕਤਰ ਨਿੰਯੁਕਤ ਕੀਤੇ ਜਾਨਤੇ ਸਨਮਾਨਿਤ ਵੀ ਕੀਤਾ ਗਿਆ ।ਵਿਕਰਮ ਭੰਡਾਰੀ ਨੇ ਸਰਦਾਰ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਦਾ ਦਿਲ ਦੀਆ ਗਹਿਰਾਇਆ ਤੋ ਬਹੁਤ ਧੰਨਵਾਦ ਵਿਅਕਤ ਕੀਤਾ । ਵਿਕਰਮ ਭੰਡਾਰੀ ਕਿਹਾ ਕਿ ਮੈਂ ਨਾਲ ਹੀ ਵਿਸ਼ਵਾਸ ਦਵਾਉਦਾ ਹਾਂ ਪਾਰਟੀ ਲਈ ਦਿਲੋਂ ਜਾਨ ਨਾਲ ਅਤੇ ਪਾਰਟੀ ਦੀ ਚੜਦੀ ਕਲਾਂ ਲਈ ਕੰਮ ਕਰਾਗਾ।
ਇਸ ਮੌਕੇ, ਪਰਮਿੰਦਰ ਸਿੰਘ ਪਿੰਕੀ ਸਿੰਧੂ ,ਰਾਵਿੰਦਰ ਸਿੰਘ ਧਾਲੀਵਾਲ , ਹਰਮੀਤ ਸਿੰਘ ਖਾਈ ਯੂਥ ਅਕਾਲੀ ਦਲ ਪ੍ਰਧਾਨ ਫਿਰੋਜ਼ਪੁਰ ਸ਼ਹਿਰੀ ,ਡਿੰਪੀ ਚੋਪੜਾ , ਸੈਮਾ ਹਾਕੇ ਵਾਲਾ ,ਹੈਪੀ ,ਮੰਨੀ ਸ਼ਰਮਾ , ਗੁਰਵਿੰਦਰ ਸਿੰਘ ਸੋਢੇ ਵਾਲਾ ,ਜਸਵਿੰਦਰ ਬੁਟੇ ਵਾਲਾ , ਹਾਜ਼ਰ ਸਨ.।


