ਫ਼ਿਰੋਜ਼ਪੁਰ ਵਿੱਚ 10 -11 ਜਨਵਰੀ ਨੂੰ ਲੱਗੇਗਾ ਬਿਜਲੀ ਕੱਟ
- 258 Views
- kakkar.news
- January 9, 2025
- Punjab
ਫ਼ਿਰੋਜ਼ਪੁਰ ਵਿੱਚ 10 -11ਜਨਵਰੀ ਨੂੰ ਲੱਗੇਗਾ ਬਿਜਲੀ ਕੱਟ
ਫਿਰੋਜ਼ਪੁਰ 9 ਜਨਵਰੀ 2025( ਅਨੁਜ ਕੱਕੜ ਟੀਨੂ )
S.D.O ਸ਼ਹਿਰੀ ਇੰਜ ਅਮਨਦੀਪ ਸਿੰਘ ਤੇ ਜੇ.ਈ ਅਖਿਲ ਕੁਮਾਰ ਨੇ ਪ੍ਰੈਸ ਜਾਣਕਾਰੀ ਚ ਦੱਸਿਆ ਕੀ ਨੂੰ ਹਰ ਆਮ ਖਾਸ ਨੂੰ ਸੂਚਿਤ ਕੀਤਾ ਜ ਕਿ ਮਿਤੀ 10.01.2025 ਨੂੰ 66 ਕੇ.ਵੀ ਬਿਜਲੀ ਘਰ ਜੀਰਾ ਗੇਟ ਦੀ ਜਰੂਰੀ ਮੁਰੰਮਤ ਲਈ ਸਮਾਂ 09.00 ਤੋਂ 05.00 ਵਜੇ ਤੱਕ ਦੀ ਸਪਲਾਈ ਬੰਦ ਰਹੇਗੀ, ਇਸ ਨਾਲ 11 ਕੇ.ਵੀ ਫੀਡਰ ਮੱਖੂ ਗੇਟ, ਗੋਬਰ ਮੰਡੀ,ਪੋਲੀਟੈਕਨਿਕ ਕਾਲਜ, ਦਾਣਾ ਮੰਡੀ, ਹਾਕੇ ਵਾਲਾ,ਬਹਾਦਰ ਵਾਲਾ ਅਤੇ ਸੋਢੇ ਵਾਲਾ ਦੀ ਸਪਲਾਈ ਬੰਦ ਰਹੇਗੀ ਜਿਸ ਨਾਲ ਮੱਖੂ ਗੇਟ, ਜੀਰਾ ਗੇਟ, ਦਾਣਾ ਮੰਡੀ,ਬਾਂਸੀ ਗੇਟ, ਦੁੱਲਚੀ ਕੇ, ਹਾਕੇ ਵਾਲਾ, ਅਤੇ ਬਹਾਦਰ ਵਾਲਾ ਦੇ ਨਾਲ ਲੱਗਦੇ ਏਰੀਏ ਦੀ ਸਪਲਾਈ ਪ੍ਰਭਾਵਿਤ ਰਹੇਗੀ ਅਤੇ ਮਿਤੀ 11.01.2025 ਨੂੰ 66 ਕੇ.ਵੀ ਬਿਜਲੀ ਘਰ ਸ਼ਹਿਰੀ ਫਿਰੋਜਪੁਰ ਦੀ ਮੁਰੰਮਤ ਕਾਰਨ ਸਮਾਂ 11.00 ਤੋਂ 03.00 ਵਜੇ ਤੱਕ ਦੀ ਸਪਲਾਈ ਬੰਦ ਰਹੇਗੀ, ਇਸ ਨਾਲ 11 ਕੇ.ਵੀ ਫੀਡਰ ਬਗਦਾਦੀ ਗੇਟ, ਰੇਲਵੇ ਅਤੇ ਜਿਲਾ ਪ੍ਰੀਸ਼ਦ ਆਦਿ ਫੀਡਰ ਦੀ ਸਪਲਾਈ ਬੰਦ ਰਹੇਗੀ ਜਿਸ ਨਾਲ ਬਗਦਾਦੀ ਗੇਟ ਅੰਦਰੂਨੀ ਅਤੇ ਬਾਹਰੀ ਅਤੇ ਮਾਲ ਰੋਡ ਸਮੇਤ ਰੇਲਵੇ ਅਤੇ ਜਿਲਾ ਪ੍ਰੀਸ਼ਦ ਦੀ ਸਪਲਾਈ ਬੰਦ ਰਹੇਗੀ।

