Trending Now
#ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਦੁੱਧ ਦੇ ਲਏ ਗਏ ਸੈਂਪਲ
#ਬਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੁੱਖੀ ਬਾਠ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ: ਡਾ.ਅਮਰ ਜੋਤੀ ਮਾਂਗਟ
#फिरोजपुर मंडल की नई उपलब्धि:वित्त वर्ष 2026-27 का पहला बासमती रेक रवाना।
#ਡੇਅਰੀ ਵਿਕਾਸ ਵਿਭਾਗ ਵੱਲੋਂ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 11 ਮਈ ਤੋਂ ਸ਼ੁਰੂ- ਰਣਦੀਪ ਹਾਂਡਾ
#ਤੇਜਸ ਪਹਿਲ ਤਹਿਤ ਇੱਕ ਦਿਨਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਵਿਖੇ 8 ਮਈ ਨੂੰ
#ਸਮੂਹ ਸਟਾਫ ਵਲੋਂ ਅੱਗ ਤੋਂ ਬਚਾਅ ਲਈ ਚੁੱਕੀ ਸਹੁੰ
#ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਝੋਨੇ ਵਿੱਚ ਫਾਸਫੋਰਸ ਖਾਦ ਨਾ ਵਰਤਣ ਦੀ ਅਪੀਲ
#ਪੱਛਮੀ ਬੰਗਾਲ ਤੇ ਅਸਾਮ ‘ਚ ਭਾਜਪਾ ਦੀ ਜਿੱਤ, ਫਿਰੋਜ਼ਪੁਰ ‘ਚ ਜਸ਼ਨ
#अप्रैल माह में टिकट चेकिंग द्वारा ₹03.75 करोड़ राजस्व अर्जित किया गया।
#ਫਿਰੋਜ਼ਪੁਰ ਮੰਡੀਆਂ ‘ਚ ਮੀਂਹ ਦਾ ਕਹਿਰ, ਕਣਕ ਦੀਆਂ ਬੋਰੀਆਂ ਪਾਣੀ ‘ਚ ਡੁੱਬੀਆਂ
ਲਾਪਤਾ ਛੇ ਨੌਜਵਾਨਾਂ ਸਲਾਮਤ ਮਿਲੇ, ਪੁਲਿਸ ਨੇ ਪਰਿਵਾਰਾਂ ਨੂੰ ਸੌਂਪੇ
- 178 Views
- kakkar.news
- May 24, 2025
- Punjab
ਲਾਪਤਾ ਛੇ ਨੌਜਵਾਨਾਂ ਸਲਾਮਤ ਮਿਲੇ, ਪੁਲਿਸ ਨੇ ਪਰਿਵਾਰਾਂ ਨੂੰ ਸੌਂਪੇ
ਫਿਰੋਜ਼ਪੁਰ 24 ਮਈ 2025 (ਸਿਟੀਜ਼ਨਜ਼ ਵੋਇਸ)
ਫਿਰੋਜ਼ਪੁਰ ਸ਼ਹਿਰ ਤੋਂ ਸ਼ੁੱਕਰਵਾਰ ਸ਼ਾਮ ਲਾਪਤਾ ਹੋਏ ਛੇ ਨੌਜਵਾਨਾਂ ਨੂੰ ਅੱਜ ਪੁਲਿਸ ਨੇ ਸਲਾਮਤ ਲੱਭ ਲਿਆ ਹੈ। ਪੁਲਿਸ ਵੱਲੋਂ ਜਾਂਚ ‘ਚ ਤੇਜ਼ੀ ਲਿਆਂਦੇ ਹੋਏ ਨੌਜਵਾਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸੁਰੱਖਿਅਤ ਤੌਰ ‘ਤੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਨੌਜਵਾਨ ਗੁਰਜੀਤ ਸਿੰਘ, ਗੁਰਦਿੱਤ ਸਿੰਘ, ਲਵ, ਵਿਸ਼ਵਦੀਪ ਸਿੰਘ, ਵਰਿੰਦਰ ਸਿੰਘ ਅਤੇ ਕ੍ਰਿਸ਼ ਬੀਤੀ ਸ਼ਾਮ ਕਰੀਬ ਪੰਜ ਵਜੇ ਤੋਂ ਲਾਪਤਾ ਸਨ। ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਮਿਲ ਰਹੇ ਸਨ, ਜਿਸ ਕਾਰਨ ਪਰਿਵਾਰਕ ਮੈਂਬਰ ਕਾਫੀ ਚਿੰਤਤ ਤੇ ਪਰੇਸ਼ਾਨ ਸਨ।
Categories

Recent Posts