ਗਲੋਬਲ ਵਿਜ਼ਨਰੀ 2047 ਸਮਾਗਮ ‘ਚ ਫਿਰੋਜ਼ਪੁਰ ਦੇ ਐਲਵੀਨ ਭੱਟੀ ਅਤੇ ਨਰਿੰਦਰ ਅਰੋੜਾ ਨੂੰ ਵਿਸ਼ੇਸ਼ ਸਨਮਾਨ
- 90 Views
- kakkar.news
- October 6, 2025
- Punjab
ਗਲੋਬਲ ਵਿਜ਼ਨਰੀ 2047 ਸਮਾਗਮ ‘ਚ ਫਿਰੋਜ਼ਪੁਰ ਦੇ ਐਲਵੀਨ ਭੱਟੀ ਅਤੇ ਨਰਿੰਦਰ ਅਰੋੜਾ ਨੂੰ ਵਿਸ਼ੇਸ਼ ਸਨਮਾਨ
ਫਿਰੋਜ਼ਪੁਰ, 06 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਐਂਟੀ ਕਰਪਸ਼ਨ ਫਾਉਡੇਸ਼ਨ ਆਫ ਇੰਡੀਆ (ਰਜਿਸਟ੍ਰੇਸ਼ਨ ਨੰਬਰ-11159/2018 ਯੂਨੀਕ ਆਈ ਡੀ HR/2020/262288) ਜੋ ਕਿ ਭਾਰਤ ਸਰਕਾਰ ਅਧੀਨ ਨੀਤੀ ਆਯੋਗ,ਐਨ.ਆਈ.ਏ ਐਮ.ਐਸ.ਐਮ.ਈ ਵੱਲੋ ਸਰਟੀਫਾਈਡ ਅਤੇ ਸ਼ੈਟਰਲ ਵਿਜ਼ੀਲੈਸ ਕਮਿਸ਼ਨ(ਗੋਰਮੈਂਟ ਆਫ ਇੰਡੀਆ) ਵੱਲੋਂ ਆਪਣੇ ਹੈਡ ਆਫਿਸ ਕਰਨਾਲ ਹਰਿਆਣਾ ਵਿਖੇਗਲੋਬਲ ਵਿਜ਼ਨਰੀ 2047 ਸਮਾਗਮ ਮਿਤੀ:- 05/10/2025 ਨੂੰ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਫਾਉਂਡਰ ਅਤੇ ਨੈਸ਼ਨਲ ਸੁਪਰੀਮੋ ਸ੍ਰੀ ਨਰਿੰਦਰ ਅਰੋੜਾ ਜੀ ਨੇ ਕੀਤੀ ਜਿਸ ਵਿੱਚਮੁੱਖ ਮਹਿਮਾਨ ਵਜ਼ੇ ਫਿਲਮੀਐਕਟਰ ਸ੍ਰਮਤੀ ਪਦਮਨੀ ਕੋਹਲਾਪੁਰੀ ਜੀ, ਸ੍ਰੀ ਵਿਜੈ ਟੰਡਨ ਜੀ, ਸ਼ਹਿਬਾਜ਼ ਖਾਨ ਸਾਹਿਬ ਸ਼ਾਮਲ ਸਨ ।ਇਸ ਵਿੱਚ ਭਾਰਤ ਦੀਆਂ18 ਸਟੇਟਾ ਤੋਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਦੌਰਾਨ ਫ਼ਿਰੋਜ਼ਪੁਰ ਤੋਂ ਨੈਸ਼ਨਲ ਚੀਫ ਡਾਇਰੈਕਟਰ ਸ੍ਰੀ ਐਲਵੀਨ ਭੱਟੀ ਅਤੇ ਜ਼ੀਰਾ ਤੋਂ ਸ੍ਰੀ ਨਰਿੰਦਰ ਅਰੋੜਾ ਨੂੰ ਵਿਸ਼ੇਸ ਸਨਮਾਨ ਦਿੱਤਾ ਗਿਆ। ਇਸ ਵਿੱਚ ਜਿਲ੍ਹਾਂ ਫਿਰੋਜਪੁਰ ਦੀ ਟੀਮ ਨਾਲ ਅੰਗਰੇਜ ਸਿੰਘ, ਕੈਪਟਨ ਹੋਸ਼ੀਆਰ ਸਿੰਘ, ਇੰਜ: ਨਵਨੀਤ ਕੁਮਾਰ, ਡਾਕਟਰ ਰਾਮਸਵਰੂਪ ਅਤੇ ਜ਼ੀਰਾ ਤੋ ਡਾਕਟਰ ਰਮੇਸ਼ ਚੰਦਰ ਨੇ ਹਿਸਾ ਲਿਆ।



- October 15, 2025