Trending Now
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
#ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
- 139 Views
- kakkar.news
- September 14, 2022
- Crime Politics
- ਫ਼ਿਰੋਜ਼ਪੁਰ ਫਾਜ਼ਿਲਕਾ ਰੋਡ ਅਤੇ ਇਸ ਸਡ਼ਕ ਤੇ ਬਣੇ ਮਮਦੋਟ ਟੀ ਪੁਆਇੰਟ ਤੇ ਇਕ ਦਿਨ ਵਿਚ ਲੁੱਟ ਦੀਆਂ ਵਾਰਦਾਤਾਂ ਦਾ ਵਿਧਾਇਕ ਰਜਨੀਸ਼ ਦਹਿਆ ਨੇ ਲਿਆ ਸਖਤ ਨੋਟਿਸ ।
- ਐਸ ਐਸ ਪੀ ਫ਼ਿਰੋਜ਼ਪੁਰ ਨੂੰ ਇਸ ਸੰਬੰਧ ਵਿਚ ਸਖਤ ਕਦਮ ਚੁੱਕਣ ਲਈ ਕਿਹਾ ।
- ਐਸ ਐਸ ਪੀ ਫ਼ਿਰੋਜ਼ਪੁਰ ਨੇ ਜਲਦੀ ਹੀ ਮਮਦੋਟ ਟੀ ਪੋਇੰਟ ਤੇ ਪੁਲਸ ਚੌਂਕੀ ਸਥਾਪਤ ਕਰਨ ਦਾ ਭਰੋਸਾ ਦਿਤਾ
ਮਮਦੋਟ ਫ਼ਿਰੋਜ਼ਪੁਰ: ਸੁਭਾਸ ਕੱਕੜ 14 ਸਤੰਬਰ
- ਫ਼ਿਰੋਜ਼ਪੁਰ ਫਾਜ਼ਿਲਕਾ ਰੋਡ ਅਤੇ ਇਸ ਸਡ਼ਕ ਤੇ ਬਣੇ ਮਮਦੋਟ ਟੀ ਪੁਆਇੰਟ ਤੇ ਇਕ ਦਿਨ ਵਿਚ ਲੁੱਟ ਦੀਆਂ 3 ਵਾਰਦਾਤਾਂ ਦਾ ਵਿਧਾਇਕ ਰਜਨੀਸ਼ ਦਹਿਆ ਨੇ ਲਿਆ ਸਖਤ ਨੋਟਿਸ ਲਿਆ ਹੈ ਅਤੇ ਐਸ ਐਸ ਪੀ ਫ਼ਿਰੋਜ਼ਪੁਰ ਨੂੰ ਇਸ ਸੰਬੰਧ ਵਿਚ ਸਖਤ ਕਦਮ ਚੁੱਕਣ ਲਈ ਕਿਹਾ ਹੈ ਜਿਸ ਦੇ ਜਵਾਬ ਵਿਚ ਐਸ ਐਸ ਪੀ ਫ਼ਿਰੋਜ਼ਪੁਰ ਨੇ ਜਲਦੀ ਹੀ ਮਮਦੋਟ ਟੀ ਪੋਇੰਟ ਤੇ ਪੁਲਸ ਚੌਂਕੀ ਸਥਾਪਤ ਕਰਨ ਦਾ ਭਰੋਸਾ ਦੁਆਇਆ ਹੈ
ਵਰਨਣ ਯੋਗ ਹੈ ਕਿ ਮਮਦੋਟ: ਫਿਰੋਜ਼ਪੁਰ ਜੀਟੀ ਰੋਡ ‘ਤੋਂ ਵਾਇਆ ਖਾਈ ਟੀ ਪੁਆਇੰਟ ਤੱਕ ਵਾਪਰੀਆਂ ਅੱਜ 3 ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ੍ਰੀ ਰਜਨੀਸ਼ ਕੁਮਾਰ ਦਹੀਆ ਨੇ ਦੱਸਿਆ ਕਿ ਉਕਤ ਮਾਮਲਾ ਐੱਸਐੱਸਪੀ ਫਿਰੋਜ਼ਪੁਰ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ ਜਿਸ ਨੂੰ ਸੰਜੀਦਗੀ ਨਾਲ ਲੈਂਦਿਆਂ ਉਨ੍ਹਾਂ ਨੇ ਡੀ ਐੱਸ ਪੀ ਦੀ ਨਿਗਰਾਨੀ ਹੇਠ ਜਲਦ ਹੀ ਖਾਈ ਟੀ ਪੁਆਇੰਟ ਤੇ ਚੈੱਕ ਪੋਸਟ ਬਣਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਵਿਚ ਮਮਦੋਟ ਟੀ ਪੁਆਇੰਟ ਤੇ ਪੁਲਸ ਚੌਂਕੀ ਸਥਾਪਤ ਕਰ ਦਿਤੀ ਜਾਏਗੀ।
Categories

Recent Posts


- October 15, 2025