• October 16, 2024

-ਸੋਲਿਡ ਵੇਸਟ ਮੈਨਜ਼ਮੇਂਟ ਸਬੰਧੀ ਸ਼ਹਿਰ ਦੇ ਬਲਕ ਵੇਸਟ ਜਨਰੇਟਰ ਨਾਲ ਕੀਤੀ ਗਈ ਮੀਟਿੰਗ, -10 ਕਿਲੋਗ੍ਰਾਮ ਤੋਂ ਵੱਧ ਕੱਚਰਾ ਪੈਦਾ ਕਰਨ ਵਾਲੇ ਅਦਾਰੇ ਬਲਕ ਵੇਸਟ ਜਨਰੇਟਰ ਦੀ ਕੈਟਾਗਿਰੀ ਵਿੱਚ ਆਉਣਗੇ,