Trending Now
#ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਿਲਚੇ ਵਿਖੇ ਪੁਲਿਸ-ਬੀਐਸਐਫ ਦਾ ਕਾਸੋ ਆਪਰੇਸ਼ਨ
#ਫਿਰੋਜ਼ਪੁਰ ‘ਚ ਹੀਰਾ ਸਿੰਘ ਤੂਤ ਦੀ 21ਵੀਂ ਪੁਸਤਕ ‘ਤੂਤ ਦੀ ਪੈੜ’ ਲੋਕ ਅਰਪਣ
#बेवजह चेन पुलिंग पर आरपीएफ का शिकंजा, फिरोजपुर मंडल में 150 मामलों पर कार्रवाई।
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵੱਲੋਂ ‘ਇੰਡਕਸ਼ਨ ਪ੍ਰੋਗਰਾਮ-2026’ ਦੌਰਾਨ “ਰੁੱਖ ਲਗਾਉਣ ਦੀ ਮੁਹਿੰਮ” ਦਾ ਆਯੋਜਨ
#2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਤੇਜ਼ ਕੀਤੀਆਂ ਸਰਗਰਮੀਆਂ,
#ਪੀ. ਏ. ਯੂ.-ਕੇ.ਵੀ.ਕੇ. ਫ਼ਿਰੋਜ਼ਪੁਰ ਵਿਖੇ ਸਾਬਣ ਅਤੇ ਸਫ਼ਾਈ ਪਦਾਰਥ ਬਣਾਉਣ ਸਬੰਧੀ ਕਿੱਤਾ ਮੁੱਖੀ ਸਿਖਲਾਈ ਕੈਂਪ ਆਯੋਜਿਤ
#ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਾਗਰੂਕਤਾ ਬੈਨਰ ਕੀਤਾ ਗਿਆ ਜਾਰੀ
#ਪੰਜਾਬ ਭਰ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ, ਕੰਟਰੈਕਟ ਵਰਕਰਾਂ ਦੀ ਤਿੰਨ ਦਿਨਾਂ ਹੜਤਾਲ ਸ਼ੁਰੂ
#ਫਿਰੋਜ਼ਪੁਰ ‘ਚ ਵੀ ਕਾਂਗਰਸ ਦੀ ਗੁੱਟਬਾਜ਼ੀ ਆਈ ਨਜ਼ਰ, ਚੰਨੀ ਦੀ ਰੈਲੀ ਦੇ ਫਲੈਕਸ ਤੋਂ ਰਾਜਾ ਵੜਿੰਗ ਦੀ ਤਸਵੀਰ ਗਾਇਬ
#ਫਿਰੋਜ਼ਪੁਰ ਵਿੱਚ ਅਲਰਟ ਪੁਲਿਸ ਨੇ 3.54 ਕਿਲੋਗ੍ਰਾਮ ਹੈਰੋਇਨ, 2 ਪਿਸਤੌਲਾਂ, 2 ਮੋਬਾਈਲਾਂ ਸਮੇਤ ਨਸ਼ਾ ਤਸਕਰ ਨੂੰ ਕਾਬੂ ਕੀਤਾ
31 ਦਸੰਬਰ, 2022 ਤੋਂ 15 ਜਨਵਰੀ, 2023 ਤੱਕ ਦਿੱਲੀ ਦੇ ਏਅਰਪੋਰਟ ‘ਤੇ ਸਰਕਾਰੀ ਸਕੂਲਾਂ ਦੇ ਟੀਚਰਸ ਦੇਣਗੇ ਡਿਊਟੀ
- kakkar.news
- December 27, 2022
- Health National
31 ਦਸੰਬਰ, 2022 ਤੋਂ 15 ਜਨਵਰੀ, 2023 ਤੱਕ ਦਿੱਲੀ ਦੇ ਏਅਰਪੋਰਟ ‘ਤੇ ਸਰਕਾਰੀ ਸਕੂਲਾਂ ਦੇ ਟੀਚਰਸ ਦੇਣਗੇ ਡਿਊਟੀ
ਨਵੀ ਦਿੱਲੀ 27 ਦਸੰਬਰ 2022 (ਸਿਟੀਜ਼ਨਜ਼ ਵੋਇਸ)
ਸਰਕਾਰੀ ਸਕੂਲਾਂ ਦੇ ਟੀਚਰਸ ਨੂੰ ਲੈ ਕੇ ਇਕ ਬਹੁਤੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਟੀਚਰਾਂ ਨੂੰ 31 ਦਸੰਬਰ, 2022 ਤੋਂ 15 ਜਨਵਰੀ, 2023 ਤੱਕ ਦਿੱਲੀ ਦੇ ਇੰਦਿਰਾ ਗਾਂਧੀ ਇੰਟਰਨੇਸ਼ਨਲ ਏਅਰਪੋਰਟ ‘ਤੇ ਪੋਸਟ ਕਰਨ ਦੇ ਹੁਕਮ ਦਿੱਤੇ ਹਨ। ਆਦੇਸ਼ਾਂ ਦੇ ਦੇ ਮੁਤਾਬਿਕ ਕਰੋਨਾ ਦੇ ਨਵੇਂ ਵੇਰਐਂਟ ਨੂੰ ਲੈ ਕੇ ਦਿੱਲੀ ਸਰਕਾਰ ਸਰਗਰਮ ਹਨ। ਇਸੇ ਤਰ੍ਹਾਂ ਦਿੱਲੀ ਦੇ ਸਕੂਲਾਂ ਚ ਸਰਦੀ ਦਿਆਂ ਛੁਟਿਆ ਹੋਣ ਕਰਕੇ ਟੀਚਰਾਂ ਨੂੰ ਏਅਰਪੋਰਟ ਤੇ ਤੈਨਾਤ ਕੀਤਾ ਜਾਏਗਾ ਤਾ ਜੋ ਕਰੋਨਾ ਸੰਬੰਧੀ ਦਿਤਿਆਂ ਗਾਈਡਲਾਈਨਜ਼ ਮੁਤਾਬਿਕ ਸਹੀ ਜਾਂਚ ਹੋ ਸਕੇ
Categories

Recent Posts