• August 11, 2025

ਵਧਦੀ ਠੰਡ ਨੂੰ ਦੇਖਦਿਆਂ ਸਾਬਕਾ ਵਿਧਾਇਕ ਰਮਿੰਦਰ ਅਮਲਾ ਨੇ ਲੋੜਵੰਦਾਂ ਨੂੰ ਇੱਕ ਹਜ਼ਾਰ ਕੰਬਲ, ਇੱਕ ਹਜ਼ਾਰ ਗਰਮ ਜੈਕਟਾਂ ਅਤੇ ਇੱਕ ਹਜ਼ਾਰ ਬੂਟ ਵੰਡੇ।