• October 16, 2024

ਫਿਰੋਜ਼ਪੁਰ  ਜ਼ਿਲ੍ਹੇ ਵਿੱਚ 20 ਆਮ ਆਦਮੀ ਕਲੀਨਿਕ 26 ਜਨਵਰੀ ਨੂੰ ਕੀਤੇ ਜਾਣਗੇ ਲੋਕ-ਅਰਪਣ : ਰਜਨੀਸ਼ ਦਹੀਯਾ – ਕਿਹਾ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਨਿਰੰਤਰ ਯਤਨਸ਼ੀਲ