• March 22, 2026

ਅਗਾਂਵਧੂ ਕਿਸਾਨ ਰਵੀ ਕਾਂਤ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਬਣ ਰਿਹੈ ਸਹਾਈ ਪਿਛਲੇ 3 ਸਾਲਾਂ ਤੋਂ ਆਧੁਨਿਕ ਸੰਦਾਂ ਦੀ ਵਰਤੋਂ ਨਾਲ ਪਰਾਲੀ ਦਾ ਕਰ ਰਿਹੈ ਖੇਤਾਂ ਵਿੱਚ ਨਿਪਟਾਰਾ