• September 20, 2026

ਪੰਜਾਬ ਹੈਂਡੀਕਰਾਫਟ ਮੇਲੇ ਦੌਰਾਨ ਵੱਖ-ਵੱਖ ਭਾਂਤ ਦੇ ਡਰਾਈਫਰੂਟ ਦੀ ਕਸ਼ਮੀਰੀ ਸਟਾਲ ਨੇ ਦਰਸ਼ਕਾਂ ਨੂੰ ਖਿੱਚਿਆ ਆਪਣੇ ਵੱਲ ਕਸ਼ਮੀਰ ਦੇ ਖਾਸ ਡਰਾਈ ਫਰੂਟ ਬਲੈਕ ਕਿਸ਼ਮਿਸ, ਬਲੈਕ ਬੇਰੀ, ਕਰੋਨ ਬੇਰੀ ਅਤੇ ਡਰਾਈਡ ਕੀਵੀ ਦੀ ਫਾਜ਼ਿਲਕਾ ਵਾਸੀਆਂ ਨੇ ਕੀਤੀ ਖਰੀਦ