• August 10, 2025

–ਫਾਜ਼ਿਲਕਾ ਪੁਲਿਸ ਨਸ਼ਾ ਛੁਡਾਉਣ ਦੇ ਲੋਕ ਭਲਾਈ ਦੇ ਕੰਮ ਲਈ ਵੀ ਆਈ ਅੱਗੇ, –ਅਬੋਹਰ ਦੇ 4 ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਅਬੋਹਰ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ,